aagaaz hunde ni purane şarkı sözleri
ਓ ਜੀਪ ਕਰਕੇ close
ਗੇੜਾ ਲਾਈਦਾ ਏ ਰੋਜ਼ ਹੀ 17 ਦਾ
ਓ ਫਿਰ ਜਾ ਕੇ ਮੁਹਾਲੀ
ਇਕ ਬੋਤਲ ਮੰਗਾਲੀ ਨਿੱਤ
ਚਲਦਾ ਅਖਾੜਾ ਫੇਰ ਯਾਰਾਂ ਦਾ
ਓ ਜੀਪ ਕਰਕੇ close
ਗੇੜਾ ਲਾਈਦਾ ਏ ਰੋਜ਼ ਹੀ 17 ਦਾ
ਓ ਫਿਰ ਜਾ ਕੇ ਮੁਹਾਲੀ
ਇਕ ਬੋਤਲ ਮੰਗਾਲੀ ਨਿੱਤ
ਚਲਦਾ ਅਖਾੜਾ ਫੇਰ ਯਾਰਾਂ ਦਾ
ਕੁੰਡੀ ਮੁੱਛ ਕਰਦੀ ਏ ਅੱਤ ਬਲੀਏ
ਦਿਲ ਵੱਡੇ ਆ ਤੇ ਉਚੇ ਨੇ ਘਰਾਣੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਯਾਰ ਨਾਲ ਰਿਹਿੰਦਾ ਆ ਮੰਡੀਰ ਅਥਰੀ
ਚੱਕਵੇਂ ਜੇ ਕੰਮਾਂ ਦੀ ਸ਼ੋਕੀਨ ਬਾਹਲੀ ਨੀ
ਤੂੰ ਵੀ ਉੱਤੋਂ ਨਿਰ੍ਹੀ ਏ ਦੁਨਾਲੀ ਵਰਗੀ
ਇੱਕੋ fire ਵਿਚ ਬੰਦੇ ਮਾਰੇ 40 ਨੀ,
ਰੜਕਾਂਗੇ ਤੇਰੀ ਅੱਖ ਵਿਚ ਬਲੀਏ
ਫੋਟੋ ਰਖ ਕੇ ਤੂ ਸੋਵੇਂਗੀ ਸਰਾਣੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਜੱਟਾਂ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਜੁੱਤੀ ਥੱਲੇ ਰਖੀਏ ਜੋ ਕਰੇ ਅੱਡਿਆਂ
ਜਿਹੜਾ ਕਰੇ ਮਾਨ ਓਹਦਾ ਦਿਲੋਂ ਕਰੀਏ
ਜਿਹਦੇ ਨਾਲ ਲਈਏ ਓਹਦੇ ਬਣ ਰਹਿਣਾ ਏ
ਕਦਮਾ ਦੇ ਵਿਚ ਓਹਦੇ ਜਾਂ ਧਰੀਏ
ਤੌਰ ਭਵੇਈਂ ਰਾਖੀ ਤਾਲਿਬਾਨ ਵਰਗੀ
ਪਰ ਦਿਲੋਂ ਅੱਸੀ ਸੋਹਣੀਏ ਨੀ ਮਾਡੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਜੱਟਾਂ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
7 phase ਵਿਚ ਮਹਿਫ਼ਿਲ ਸਜਾਈਦੀ
ਯਾਰਾਂ ਉੱਤੇ ਬੜਾ ਸਾਨੂ ਮੰਨ ਬਲੀਏ
ਫੰਨੇ ਵਾਂਗੂ ਅੱਡ-ਦੇ ਨੇ ਜਿਥੇ ਖੜਦੇ
ਬੁਕਦਾ ਏ ਤਾਨ੍ਹੀ Kulshan ਬਲੀਏ
ਥੋਕ ਦੀਏ ਜਿਹੜਾ ਬਿੱਲੋ ਕਰੇ ਅੜੀਆਂ
Sandhu ਦਿਨ ਜ਼ਿੰਦਗੀ ਦੇ ਬੜੇ ਮਾਨੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ
ਇਕ ਜੱਟ ਦਾ swag ਦੂਜਾ ਕੁੜਤਾ trend
ਤੀਜਾ ਬੁਲੇਟ brand ਕਦੇ ਹੁੰਦੇ ਨੀ ਪੁਰਾਣੇ