Aamber Dhillon şarkı sözleri
ਓ ਜਿਨੀਆ ਦੁਬਈ ਚ ਖਜੁਰਾ ਅਲ੍ੜੇ
ਓਹਨੇ ਬੰਦੇ ਤੇਰੇ ਪਿਛਹੇ ਘੂਰਨ ਅਲ੍ਲ੍ਹਦੇ
Desi Crew, Desi Crew
ਜਿਨੀਆ ਦੁਬਈ ਚ ਖਜੁਰਾ ਅਲ੍ੜੇ
ਓਹਨੇ ਬੰਦੇ ਤੇਰੇ ਪਿਛਹੇ ਘੂਰਨ ਅੱਲ੍ਹਦੇ
ਢਿੱਲੋਂ ਅੱਤੇ ਬੱਤ ਦੀ ਜੁਮਸ ਜੋਡ਼ੀ ਨੇ
ਢਿੱਲੋਂ ਬਾਠਾ ਆਲੇ ਦੀ ਜੁਮਸ ਜੋਡ਼ੀ ਨੇ
ਤਿਹਲਕਾstateਵਿਚ ਤਾਲ ਰਖੀ ਏ
ਤਿਹਲਕਾstateਵਿਚ ਤਾਲ ਰਖੀ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜPGIਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ
ਓFeelingਜਿਹੀ ਚਢ ਗਯੀ ਜਵਾਨ ਹੋਣ ਦੀ
PUBG ਤੋ ਮਾੜੀ ਤੋਡ਼ ਤੇਰੇphoneਦੀ
ਜੱਟ ਦੇcrowdਵਿਚ ਜਿੰਨੇ ਸਿਰਫਿਰੇ ਨੇ
ਸ਼ੋੰਕਿ ਆ ਮਦੀਰ ਸਾਰੀ ਧੌਦੀ ਲੌਂ ਦੀ
ਕੀਤੀ ਨੀ ਨਜਾਯਜ ਹਵਾ-ਖੋਰੀ ਕਿਸੇ ਤੇ
ਕੀਤੀ ਨੀ ਨਜਾਯਜ ਹਵਾ-ਖੋਰੀ ਕਿਸੇ ਤੇ
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜPGIਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ
ਣਿਤ੍ਤ ਨਵੀexampleਬਨੌਂ ਵਲੇਯਾ
ਖੰਨਾ ਖੰਨਾ ਗੀਤਾਂ ਚ ਕਰੌਣ ਵਲੇਯਾ
ਖੰਨਾ ਖ਼ਨ੍ਨ
ਲ਼ੇਖ ਜਿੱਤੇ ਜਾਂਦੇ ਲਾਇਨ ਤੋ ਹਰੌਂ ਵਲੇਯਾ
ਖੱਟੀ ਜੁਰੜਤਾਂ ਦੀ ਖਾਂਦੇ ਭਵੇ ਗਾਔਣ ਵਲੇਯਾ
ਬੰਦਾ ਮੂਰ ਵਾਲਾ ਜਿੰਨਾ ਚਿਰ boss ਨਾ ਬਣੇ
ਬਸ ਓੰਨੇ ਚਿਰ ਲਯੀ ਓ ਗੁੱਸਾ ਟਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜPGIਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ
ਦੌਲਾ gym ਦਾ ਏ ਆਦਿ ਜੋsteamਛੱਡ ਦੈ
ਮੁੰਡਾ ਪਿੰਡ ਦੀ ਵੀਹੀ ਚੋjaguarਕਡ ਦੈ
ਸ਼ੋੰਕ ਸਾਰੇ ਹੀ ਦਿਲੇਰਾ ਵਾਲੇ ਪਾਲੇ ਜੱਟ ਨੇ
ਕੁੱਤਾ ਰਖੇਯਾ ਏ ਓਹੋ ਜੋ ਬੂਰ੍ਕ ਵੱਡ ਦੈ
ਲੋਡ ਬੰਦਾ ਲਯੀ ਏ bank ਵਿਚ cash ਜੱਟ ਦਾ
ਲੋਡ ਬੰਦਾ ਲਯੀ ਏ bank ਵਿਚ cash ਜੱਟ ਦਾ
ਠੱਗਾਂ ਥੋੜਾ ਲਾਯੀ ਆ ਅਖ ਚ ਜਲਾਲ ਰਖੇ ਏ
ਜ਼ੁਤ੍ਤਿ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋ ਨੂ ਪੂਰਾ ਲਾਡਾ ਨਾਲ ਰਖੇ ਏ
ਵਿਹੇਮ ਦਾ ਇਲਾਜPGIਵੀ ਨੀ ਹੁੰਦਾ
ਅੱਪਣ ਕੱਡਣਗੇ ਜ਼ਰੂਰ ਜਿਹਨੇ ਪਾਲ ਰਖੇ ਏ