aarsh benipal back in game şarkı sözleri

Deep Jandu! Aarsh Benipal We back at it again! ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ ਮੈਂ ਹੋਰ ਕਿੱਤੇ ਕੁੰਡਾ ਖੜਕਾ ਲਿਆ ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ ਮੈਂ ਹੋਰ ਕਿੱਤੇ ਕੁੰਡਾ ਖੜਕਾ ਲਿਆ ਨੀ ਤੂੰ ਰੁੱਸਦੀ ਰੂਸੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਪਹਿਲਾਂ ਤੇਰੇ ਖਾਨੇ ਗੱਲ ਆਈ ਨਾ ਨੀ ਤੂੰ ਤਰਲੇ ਗਿਰੌਨੇ ਰਹੀ ਭਾਲ ਦੀ ਮਿੱਤਰਾਂ ਦਾ ਜਿਹਨੇ ਹੱਥ ਕੁਟਿਆ ਏ ਤੇਰੀ ਪੱਕੀ ਆ ਸਹੇਲੀ ਤੇਰੇ ਨਾਲ ਦੀ ਓਹਦੀ ਓਹਨੇ ਦਿਲ ਜਾਣੀ ਨਾਲ ਟੁੱਟ ਗਾਯੀ ਮੇਰੇ ਮੋਢੇ ਉੱਤੇ ਸਿਰ ਨੂੰ ਟਿੱਕਾ ਲਿਆ ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਨੀ ਤੂ ਰੁੱਸਕੇ ਦਿਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਨੀ ਤੂ ਦਿਲ ਵਾਲੇ ਮੈਂ ਹੋਰ ਕਿੱਤੇ ਨੀ ਤੂ ਦਿਲ ਵਾਲੇ Yourfriendlookbetterthan you ਮੈਂ ਹੋਰ ਕਿੱਤੇ ਗੇੜੀ ਵੱਜਦੀ ਆਂ ਨਿਤ ਗੇੜੀrouteਤੇ ਬੈਠ ਦੀਆਂ ਜੱਟੀ ਨਾਲ ਹੁੰਮ ਕੇ ਤੇਰੇ ਦਿੱਤੇ ਫੱਟ ਪਰ ਜਾਂ ਕੇ ਮਾਰਦੀ ਆ ਫੁੱਕਾ ਚੁਮ ਚੁਮ ਕੇ ਕੀਤੇ ਤੇਰਾ ਹਾਸਾ ਨੀ ਸੀ ਭੂਲਨਾ ਆ ਚਕ ਤੈਨੂੰ ਵੀ ਬੁਲਾ ਲਿਆ ਨੀ ਤੂੰ ਰੁੱਸਦੀ ਰੂਸੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਬਾਜ਼ੀ ਇਸ਼ਕੇ ਦੀ ਵਿਚੋਂ ਤੇਰੀ ਹਾਰ ਨੀ ਸੀਟ ਤਰਦੀ ਆ ਜਾ ਤੈਨੂੰ ਸਾੜ ਦੀ ਪੜ੍ਹੀ ਲਿਖੀ ਅੱਖ ਤੇਰੀ ਅੱਲੜੇ ਰਾਂਝੇਯਾ ਨੂੰ ਬਕ ਵਾਂਗੂ ਚਾਰ ਦੀ ਹੁਣ ਛੱਲਾਂ ਗਾਤ ਹੋਕੇ ਜਦ ਮਾਰਦੀ ਪਹਿਲਾਂ ਉੱਤੇ Virk ਲੱਖਾ ਲਿਆ ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਨੀ ਤੂੰ ਰੁੱਸਕੇ ਦਿਖੌਂਦੀ ਬਿੱਲੋ ਰਹਿ ਗਈ ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ ਹੋਰ ਕਿਸੇ ਨੂੰ ਹੋਰ ਕਿਸੇ, ਹੋਰ ਕਿਸੇ ਆ ਗਿਆ ਨੀ ਓਹੀ ਬਿੱਲੋ time ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ ਨੀ ਤੂੰ
Sanatçı: Aarsh Benipal
Türü: Belirtilmemiş
Ajans/Yapımcı: Belirtilmemiş
Şarkı Süresi: 3:20
Toplam: kayıtlı şarkı sözü
Aarsh Benipal hakkında bilgi girilmemiş.

Fotoğrafı