aashi rana crop şarkı sözleri
Aashi Rana…!
Rox A…, Here We Go
Daily ਮੇਰੇ ਨਾਲ ਕਰੇSelfieClick ਤੂੰ
Like ਔਂਦੇCalvinInsta ਤੇ Week ਨੂੰ
Here We Go Agin, Ah Ah, Yeh Yeh
Lets Do It
Daily ਮੇਰੇ ਨਾਲ ਕਰੇSelfieClick ਤੂੰ
Like ਔਂਦੇCalvinInsta ਤੇ Week ਨੂੰ
ਮੈਨੂੰ ਪਤਾ ਸੀ show off ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋ, ਕਿਹੜੀ ਕਿਹੜੀ ਫੋ
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup, Breakup
ਪਿਆਰ ਵਾਲੀ ਔਂਖੀ ਏAssignmentਨੀ
ਕਰੀ ਨੀ ਓ ਜਾਣੀ ਤੈਥੋਂJudgementਨੀ
ਪਿਆਰ ਵਾਲੀ ਔਂਖੀ ਏAssignmentਨੀ
ਕਰੀ ਨੀ ਓ ਜਾਣੀ ਤੈਥੋਂJudgementਨੀ
ਫਿਰ ਸਾਰੇ ਹੀdreamਤੂੰ drop ਕਰੇਂਗੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋ, ਕਿਹੜੀ ਕਿਹੜੀ ਫੋ
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup, Breakup
Rox A…!
ਗੱਲ ਗੱਲ ਵਿਚ ਕਹੇ ਜਾਣੂ ਕਰੇ ਮਿਸ ਨੀ
ਯਾਰੀ ਟੁੱਟੀ ਬਾਦ ਤੈਨੂੰ ਲੱਗੂselfishਨੀ
ਗੱਲ ਗੱਲ ਵਿਚ ਕਹੇ ਜਾਣੂ ਕਰੇ ਮਿਸ ਨੀ
ਯਾਰੀ ਟੁੱਟੀ ਬਾਦ ਤੈਨੂੰ ਲੱਗੂselfishਨੀ
ਤੇਰੇ justfriendਸਾਰੇ ਨੋਪ ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋ, ਕਿਹੜੀ ਕਿਹੜੀ ਫੋ
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup, Breakup
21 ਵੀ ਸਾਡੀ ਏ ਪਿਆਰ ਜਾਦਾ ਨਹੀਓ ਟਿੱਕ ਦਾ
ਹੁਣ ਵੱਡਾ ਕਿਹੰਦੀ ਏ ਕੀ ਸੁਪਨੇ ਚ ਦਿਖ ਦਾ
21 ਵੀ ਸਾਡੀ ਏ ਪਿਆਰ ਜਾਦਾ ਨਹੀਓ ਟਿੱਕ ਦਾ
ਹੁਣ ਵੱਡਾ ਕਿਹੰਦੀ ਏ ਕੀ ਸੁਪਨੇ ਚ ਦਿਖ ਦਾ
Kirarkot ਵਾਲੇJassiਨੂੰblockਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋ, ਕਿਹੜੀ ਕਿਹੜੀ ਫੋ
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup
ਫੇਰ ਕਿਹੜੀ ਕਿਹੜੀ ਫੋਟੋ ਨੂੰ crop ਕਰੇਂਗੀ ਨੀ
ਜਦੋ ਹੋ ਗਿਆ Breakup, Breakup