aatish akh de ishare şarkı sözleri
ਨੈਨੀ ਸੂਰਮਾ ਜੋ ਪਾਕੇ ਨੀ ਤੂ ਰਖਦੀ
ਮੁੰਡੇ ਪੱਟਦੀ ਮੜਕ ਤੇਰੀ ਲੱਕ ਦੀ,
ਨੀ ਮੈਂ ਰਾਹਾਂ ਵਿਚ ਖਡ਼ਾ ਦਿਲ ਫਡ ਕੇ,
ਤੇ ਤੂ ਕਰੇignoreਨਾ ਹੀ ਤਕਦੀ
ਨੀ ਅੱਖ ਦੇ ਇਸ਼ਾਰੇ ਨੇ ਨੀ ਗਬਰੂ ਮਾਰੇ ਨੀ,
ਕਿਦੇ ਦਿਲ ਨਾਲ ਦਿਲ ਨੂ ਵਟੌੂਗੀ..
ਏ ਪੁੱਛਦੇ ਸਾਰੇ ਨੇ ਕੇ ਅੱਖ ਦੇ ਇਸ਼ਾਰੇ ਨੇ
ਨੀ ਗੱਬਰੂ ਮਾਰੇ ਨੇ ਕੀਹਦੇ ਦਿਲ ਨਾਲ ਦਿਲ ਨੂ ਵਟੌੂਗੀ
ਏ ਪੁਛਦੇ ਸਾਰੇ ਨੇ… ਕੇ ਪੁਛਦੇ ਏ ਸਾਰੇ ਨੇ,
Gold boy
Mac ਦਾ make-upwatchਗੁੱਟ ਉੱਤੇGuessਬਿੱਲੋ
London ਆਂ ਲੇ’ਆਯੀ ਆspecialdress ਬਿੱਲੋ,
ਲੱਖ -ਲੱਖ ਲਾ ਦਿੰਦੀ ਸੈਂਡਲ ਆਂ ਤੇ ਪਤਲੋ,
ਸੌਖੀ ਨਾਯੋ ਮੁੰਡੇਯਾ ਤੋਂ ਹੁੰਦੀimpressਬਿੱਲੋ
Mac ਦਾ make-upwatchਗੁੱਟ ਉੱਤੇGuessਬਿੱਲੋ
London ਆਂ ਲੇ’ਆਯੀ ਆspecialdress ਬਿੱਲੋ,
ਲੱਖ -ਲੱਖ ਲਾ ਦਿੰਦੀ ਸੈਂਡਲ ਆਂ ਤੇ ਪਤਲੋ,
ਸੌਖੀ ਨਾਯੋ ਮੁੰਡੇਯਾ ਤੋਂ ਹੁੰਦੀimpressਬਿੱਲੋ
ਨੀ ਨਖਰੇ ਭਾਰੇ ਨੇ ਨੈਣ ਹਥਯਾਰੇ ਨੇ
ਕਿਦੇ ਦਿਲ ਨਾਲ ਦਿਲ ਨੂ ਵਟੌੂਗੀ..
ਏ ਪੁੱਛਦੇ ਸਾਰੇ ਨੇ ਕੇ ਅੱਖ ਦੇ ਇਸ਼ਾਰੇ ਨੇ
ਨੀ ਗੱਬਰੂ ਮਾਰੇ ਨੇ ਕੀਹਦੇ ਦਿਲ ਨਾਲ ਦਿਲ ਨੂ ਵਟੌੂਗੀ
ਏ ਪੁਛਦੇ ਸਾਰੇ ਨੇ… ਕੇ ਪੁਛਦੇ ਏ ਸਾਰੇ ਨੇ
ਓ ਅਸੀ ਤੇਰੇ ਆਸ਼ਿਕ਼ ਆਂ ਸਾਲਾਂ ਪੁਰਾਣੇ,
ਹਨ ਕਰ ਨਾ ਕਰ ਮੈਨੂ ਨੀ ਪਤਾ
ਹੁਣ ਇੱਕੋ ਹੀ ਇਚਹਾ ਹੈ ਕਮਲੇ ਜੇ ਦਿਲ ਦੀ,
ਮੈਨੂ ਡੈਡੀ-ਡੈਡੀ ਕਿਹਣ ਬਸ ਤੇਰੇ ਨਿਆਣੇ ..
ਏਰ ਨਾ’ ਕਰੌਣ ਨੂ ਦਿਲ ਮੇਰਾ ਕਾਹਲ਼ਾ
ਘੋਡੀ ਉੱਤੇ ਬੇਹਿਜਾ ਚਿਤ ਕਰ ਜਾਂਦਾ ਬਾਹਲਾ
ਸੇਰਾ ਸਜਾਵਾਂ ਤੇਰੇ ਗਲ ਹਾਰ ਪਾਵਾ ,
ਡੋਲੀ ਵਾਲੀ ਕਾਰ ਵਿਚ ਹੋ ਜੀਏ ਫਰਾਰ.
ਹੋ ਤੇਰੀ ਮਜਬੂਰੀ, ਇਸ ਬਾਤ ਕੋ ਮਾਨਾ
ਮੁਜ਼ਪੇ ਤੂ ਛੋਡ ਤੇਰੇ dad ਕੋ ਮਨਾਨਾ,
ਪਧਤੀ ਹੈ ਪ੍ਯਾਰ ਮੁਝੇ ਕਰਤੀ ਹੈ ਡਰਤੀ ਹੈ
ਏਕ ਬਾਰ ਜਾਕੇ ਆਪਣੇ ਘਰ ਮੇ ਬਾਟਾਨਾ,
ਮੈਂ ਵਿਜ਼ਲ ਹੂਨ ਬੇਬੀ, ਜ਼ਰਾ ਘਰ ਮੇ ਬਾਟਾਨਾ,
Top ਦੀਆ ਮੁੰਡੇਆ ਦੀ ਬਣ ਗਯੀ ਡ੍ਰੀਮ ਕੁੜੀ ,
ਪਿਛੇ-ਪਿਛੇ ਲਯੀ ਫਿਰੇ ਸ਼ਿਅਰ ਦੀ ਕਰੀਮ ਕੁੜੀ
ਬਬਲੂ ਜਏ ਟਾਇਟ ਸਾਬ ਕੀਤੇ ਓਹਦੀ ਅੱਖ ਨੇ
ਕਦੇ-ਕਦੇ ਦਾਰੂ ਕਦੇ ਲਗਦੀ ਆ ‘ਫ਼ੀਮ ਕੁੜੀ
Top ਦੀਆ ਮੁੰਡੇਆ ਦੀ ਬਣ ਗਯੀ ਡ੍ਰੀਮ ਕੁੜੀ ,
ਪਿਛੇ-ਪਿਛੇ ਲਯੀ ਫਿਰੇ ਸ਼ਿਅਰ ਦੀ ਕਰੀਮ ਕੁੜੀ
ਬਬਲੂ ਜਏ ਟਾਇਟ ਸਾਬ ਕੀਤੇ ਓਹਦੀ ਅੱਖ ਨੇ
ਕਦੇ-ਕਦੇ ਦਾਰੂ ਕਦੇ ਲਗਦੀ ਆ ‘ਫ਼ੀਮ ਕੁੜੀ
ਓ ਗਿਣਦੇ ਤਾਰੇ ਨੇ ਤੇਰੇ ਜੋ ਮਾਰੇ ਨੇ
ਕਿਦੇ ਦਿਲ ਨਾਲ ਦਿਲ ਨੂ ਵਟੌੂਗੀ..
ਏ ਪੁੱਛਦੇ ਸਾਰੇ ਨੇ ਕੇ ਅੱਖ ਦੇ ਇਸ਼ਾਰੇ ਨੇ
ਨੀ ਗੱਬਰੂ ਮਾਰੇ ਨੇ ਕੀਹਦੇ ਦਿਲ ਨਾਲ ਦਿਲ ਨੂ ਵਟੌੂਗੀ
ਏ ਪੁਛਦੇ ਸਾਰੇ ਨੇ… ਕੇ ਪੁਛਦੇ ਏ ਸਾਰੇ ਨੇ