aayra katre peg pugg şarkı sözleri

ਦੁਖਾਂ ਦੀ ਮਾਰੀ ਜ਼ਿੰਦਗੀ ਏ ਯਾਰੋ ਭਾਭੀ ਥੋਡੀ ਨਿਂਦਗੀ ਏ ਦਿਲ ਤੋਡ਼ ਗੀ ਮੇਰਾ ਫੁੱਲ ਵਰਗਾ ਤੋਡ਼ ਗੀ ਮੇਰਾ ਫੁੱਲ ਵਰਗਾ ਕੰਡੇ ਵਰਗੀ ਤਰਸ ਨਾ ਖਾਂਦੀ ਆ ਹਾਏ ਕੋਈ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕੋਈ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਪਿਹਲਾਂ ਖਾਂਦੀ ਸੀ ਕਸਮ ਨਾ ਮੈਂ ਛਡ ਜਾਓਗੀ ਜੀ ਤੁਸੀਂ ਦੇਖੇਓ ਪਿਆਰ ਸਿਰੇ ਤੱਕ ਲਾਓਗੀ ਪਿਹਲਾਂ ਖਾਂਦੀ ਸੀ ਕਸਮ ਨਾ ਮੈਂ ਛਡ ਜਾਓਗੀ ਜੀ ਤੁਸੀਂ ਦੇਖੇਓ ਪਿਆਰ ਸਿਰੇ ਤੱਕ ਲਾਓਗੀ ਕਿੱਤਾ ਮੈਂ ਯਕੀਨ ਉਹਦੇ ਝੂਠੇ ਪਿਆਰ ਦਾ ਕਿੱਤਾ ਮੈਂ ਯਕੀਨ ਉਹਦੇ ਝੂਠੇ ਪਿਆਰ ਦਾ ਗੱਲ ਸਾਡ ਜਿਹਾ ਕਲੇਜੇ ਵਿਚ ਪੌਂਦੀ ਆ ਹਾਏ ਕੋਈ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕੋਈ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਯਾਰਾਂ ਦਾ ਪਿਆਰ ਉਹਦੇ ਕਰਕੇ ਹੀ ਛਡਿਆ ਤੇ ਓਸ ਮਰਜਾਨੀ ਨੇ ਸੀ ਦਿਲੋ ਝੱਟ ਕਡਿਆ ਯਾਰਾਂ ਦਾ ਪਿਆਰ ਉਹਦੇ ਕਰਕੇ ਹੀ ਛਡਿਆ ਤੇ ਓਸ ਮਰਜਾਨੀ ਨੇ ਸੀ ਦਿਲੋ ਝੱਟ ਕਡਿਆ ਓਹੀ ਯਾਰਾਂ ਨਾਲ ਮਿਹਫੀਲਾਂ ਚ ਨੀਤ ਚੱਲਦੀ ਯਾਰਾਂ ਨਾਲ ਮਿਹਫੀਲਾਂ ਚ ਨੀਤ ਚੱਲਦੀ ਲਾ ਕੇ ਅਧੀਆ ਨਾ ਯਾਦ ਉਹਦੀ ਔਂਦੀ ਆ ਹਾਏ ਕੋਈ ਕਾਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕਾਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕੋਈ ਕਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਆਖਦੀ ਸੀsurnameਢਿੱਲੋਂ ਬਹਲਾ ਜਚਦਾ ਕੇਮੀ ਕੇਮੀ ਮੇਰੇਆਂ ਸਾਹਾਂ ਦੇ ਵਿਚ ਵਸਦਾ ਆਖਦੀ ਸੀsurnameਢਿੱਲੋਂ ਬਹਲਾ ਜਚਦਾ ਕੇਮੀ ਕੇਮੀ ਮੇਰੇਆਂ ਸਾਹਾਂ ਦੇ ਵਿਚ ਵਸਦਾ ਅੱਜ ਡਜੇਆ ਤੇ ਵੱਜਦਾ ਰਿਪੀਟ ਸੁਣ ਕੇ ਡਜੇਆ ਤੇ ਵੱਜਦਾ ਰਿਪੀਟ ਸੁਣ ਕੇ ਮਾਰ ਜਾਣੀ ਹੁਣ ਦਿਲੋ ਪਛਤੌਂਦੀ ਆ ਹਾਏ ਕੋਈ ਕਾਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕਾਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ ਕੋਈ ਕਾਰ ਲੋarrangementਪੇਗ ਪੁਗ ਦਾ ਮੇਰੀ ਜਾਨ ਨਿਕਲਦੀ ਜਾਂਦੀ ਆ
Sanatçı: Aayra Katre
Türü: Belirtilmemiş
Ajans/Yapımcı: Belirtilmemiş
Şarkı Süresi: 3:52
Toplam: kayıtlı şarkı sözü
Aayra Katre hakkında bilgi girilmemiş.

Fotoğrafı