ab immortal sidhu's anthem şarkı sözleri

Byg Byrd on the beat Byg Byrd on the beat ਓਹ ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ I'ma, I'ma brown boy ਜਿਓੰ border ਦਾ gate ਚਾਂਉਦੀਆਂ ਨੇ ਛਾਤੀਆਂ ਜੱਟਾਂ ਦੀਆਂ ਦੇਖ ਘੁੱਮਣ ਬੁਗਾਤੀਆਂ ਜਿਓੰ border ਦਾ gate ਚਾਂਉਦੀਆਂ ਨੇ ਛਾਤੀਆਂ ਜੱਟਾਂ ਦੀਆਂ ਦੇਖ ਘੁੱਮਣ ਬੁਗਾਤੀਆਂ ਹੋ ਨਵਾਂ ਨਵਾਂ ਸ਼ੋਂਕ ਇਕ ਤੇਰਾ ਲੱਗਿਆ ਹੋ ਨਵਾਂ ਨਵਾਂ ਸ਼ੋਂਕ ਇਕ ਤੇਰਾ ਲੱਗਿਆ ਪਹਿਲਾ ਚਸਕਾ ਸੀ ਕਾਰਾਂ ਦਾ ਹੈ ਕੁੜੀਆਂ ਦੀ ਜੇ ਤੂੰ ਐ queen ਅੜੀਏ ਕੁੜੀਆਂ ਦੀ ਜੇ ਤੂੰ ਐ queen ਅੜੀਏ ਨੀਂ ਜੱਟ ਯਾਰ ਐ ਯਾਰਾਂ ਦਾ ਹੋ ਮੁੰਡਾ ਸਿੱਧੂ ਸਰਦਾਰਾਂ ਦਾ ਹੋ landlord ਜਾਂਦਾ ਜਾਣੇ ਯਾਰ ਸੁੱਖਾ ਤੋਂ ਜਿਗਰਾ ਦਲੇਰ ਡਰੇ ਨਾ ਬੰਦੂਕਾਂ ਤੋਂ Landlord ਜਾਂਦਾ ਜਾਣੇ ਯਾਰ ਸੁੱਖਾ ਤੋਂ ਜਿਗਰਾ ਦਲੇਰ ਡਰੇ ਨਾ ਬੰਦੂਕਾਂ ਤੋਂ CZ ਗੁਣ ਤਾਂ ਮੈਂ ਰਖੀ ਓਦੋਂ ਦੀ ਓਹ CZ ਗੁਣ ਤਾਂ ਮੈਂ ਰਖੀ ਓਦੋਂ ਦੀ ਨੀਂ ਜਦੋਂ ਹੁੰਦਾ ਸੀ ਮੈਂ ਅੱਠਰਾਂ ਦਾ ਹੋ ਹੋ ਕੁੜੀਆਂ ਦੀ ਜੇ ਤੂੰ ਐ queen ਅੜੀਏ ਕੁੜੀਆਂ ਦੀ ਜੇ ਤੂੰ ਐ queen ਅੜੀਏ ਨੀਂ ਜੱਟ ਯਾਰ ਐ ਯਾਰਾਂ ਦਾ ਹੋ ਮੁੰਡਾ ਸਿੱਧੂ ਸਰਦਾਰਾਂ ਦਾ ਹੋ ਜੇ ਤੂੰ ਕੁੜੀਆਂ ਦੀ ਕੁਈਨ ਤੇ ਸਾਡੀ ਸਿੱਧੂਆਂ ਦੀ team ਬਾਂਦਰਨ ਨਾਲ ਪਾਕੇ ਯਾਰੀ Anti ਲਾਉਂਦੇ ਨੇ ਆ scheme ਓਹਨੂੰ ਫਿਰਦੇ ਸੱਡਿਆਂ ਦੇਰਮ You know what I mean ਪਿੰਡ ਵਾਲੇ ਮੁੰਡੇ ਪਾਉਂਦੇ ਹੁੱਡ ਵਾਲੀ jean ਪਹਿਲੋਂ ਪਹਿਲੋਂ ਗੱਲ ਥੋੜੀ ਹੋਰ ਸੀ Controversy ਤੋਂ ਦੂਰ ਸੀ ਪੰਜਾਬੀਆਂ rap ਤੋਂ ਵੀ ਪਹਿਲਾ ਮੇਰਾ ਨਾਮ ਬੜਾ ਮਸ਼ਹੂਰ ਸੀ ਹੋ ਸਿੰਗਾ ਵਾਲਾ ਮੇਰਾ ਪਿੰਡ ਆ ਜੇ ਮਾਹਦੀ ਜੱਟ ਦੀ ਹਿੰਡ ਆ ਸਾਰੇ ਵੀਰ ਮੇਰੇ friend ਆ ਤੇ ਬਾਕੀ ਚੇਹਰੇ pretend ਆ 2 ਸਾਲ ਪਹਿਲਾ ਹੁੱਡ ਚ ਸੀ ਹੁੰਦੇ ਚਰਚੇ Image ਤੇ question ਸੀ doubt ਬੰਨ ਦੇ Success full street ਨਿਗਾਹ top ਉੱਤੇ ਐ ਹੋ ਗੱਬਰੂ ਤੇ ਅੱਜਕਲ quote ਬੰਨ ਦੇ ਹੁਣ ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਛੱਪਦਾ ਹੋ ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਛੱਪਦਾ ਪਹਿਲਾ ਪੰਨਾ ਅਖਬਾਰਾਂ ਦਾ ਹੋ ਕੁੜੀਆਂ ਦੀ ਜੇ ਤੂੰ ਐ queen ਅੜੀਏ ਕੁੜੀਆਂ ਦੀ ਜੇ ਤੂੰ ਐ queen ਅੜੀਏ ਨੀਂ ਜੱਟ ਯਾਰ ਐ ਯਾਰਾਂ ਦਾ ਹੋ ਮੁੰਡਾ ਸਿੱਧੂ ਸਰਦਾਰਾਂ ਦਾ ਹੋ ਕਹਿੰਦਿਆਂ ਕਹਾਉਂਦਿਆਂ ਨੂ ਲਾਉਂਦਾ ਖੁਜਜੇ ਨੀਂ ਮੂਸੇ ਤੋਂ Toronto ਤਕ ਨਾਮ ਗੂੰਜੇ ਨੀਂ ਹੋ ਕਹਿੰਦਿਆਂ ਕਹਾਉਂਦਿਆਂ ਨੂ ਲਾਉਂਦਾ ਖੁਜਜੇ ਨੀਂ ਮੂਸੇ ਤੋਂ Toronto ਤਕ ਨਾਮ ਗੂੰਜੇ ਨੀਂ ਸਿੱਧੂ ਮੂਸੇ ਵਾਲਾ ਤਾਂ flag ਜਿੱਤ ਦਾ ਤੇਰਾ ਸਿੱਧੂ ਮੂਸੇ ਵਾਲਾ ਤਾਂ flag ਜਿੱਤ ਦਾ ਮੂੰਹ ਦੇਖਿਆ ਨੀਂ ਹੈਰਾਨ ਦਾ ਮੂੰਹ ਦੇਖਿਆ ਨੀਂ ਹੈਰਾਨ ਦਾ ਹੋ ਕੁੜੀਆਂ ਦੀ ਜੇ ਤੂੰ ਐ ਕੁਈਨ ਅੜੀਏ ਕੁੜੀਆਂ ਦੀ ਜੇ ਤੂੰ ਐ queen ਅੜੀਏ ਨੀਂ ਜੱਟ ਯਾਰ ਐ ਯਾਰਾਂ ਦਾ ਹੋ ਮੁੰਡਾ ਸਿੱਧੂ ਸਰਦਾਰਾਂ ਇਕ ਵੇਰੀ ਹੋਰ ਕੁੜੀਆਂ ਦੀ ਜੇ ਤੂੰ ਐ queen ਅੜੀਏ ਕੁੜੀਆਂ ਦੀ ਜੇ ਤੂੰ ਐ queen ਅੜੀਏ ਨੀਂ ਜੱਟ ਯਾਰ ਐ ਯਾਰਾਂ ਦਾ ਹੋ ਮੁੰਡਾ ਸਿੱਧੂ ਸਰਦਾਰਾਂ ਦਾ I'ma, I'ma brown boy
Sanatçı: AB Immortal
Türü: Belirtilmemiş
Ajans/Yapımcı: Belirtilmemiş
Şarkı Süresi: 4:15
Toplam: kayıtlı şarkı sözü
AB Immortal hakkında bilgi girilmemiş.

Fotoğrafı