abbi fatehgarhia lassi aala dolu şarkı sözleri
ਓ ਅੱਗ ਚਿੱਠੀਆਂ ਦੀ ਲੱਗੀ ਚਿਠੀ ਹੁੰਦੀ ਸੀ ਵਟੌਣੀ
ਚਿਠੀ ਪੜ੍ਹੇ ਬਿਨਾ ਚੈਨ ਕਿੱਥੇ ਮਿਲੇ ਜੱਟ ਨੂ
ਓ ਅੱਗ ਚਿੱਠੀਆਂ ਦੀ ਲੱਗੀ ਚਿਠੀ ਹੁੰਦੀ ਸੀ ਵਟੌਣੀ
ਚਿਠੀ ਪੜ੍ਹੇ ਬਿਨਾ ਚੈਨ ਕਿੱਥੇ ਮਿਲੇ ਜੱਟ ਨੂ
ਥੋਡੇ ਬੈਠ੍ਦੇ ਦਰਾਂ ਦੇ ਅੱਗੇ board ਥੱਲੇ ਬਾਬੇ
ਬਾਬੇ ਕਿਹੰਦੇ ਲੱਗੇ ਕਾਕਾ ਤੜਫ਼ਾਉਣੀ ਲਤ ਤੂ
ਹੋ ਮੈਂ ਵੀ ਲਬ ਲਯੀ ਸਕੀਮ ਚਿਠੀ ਮੋਮੀ ਪਾ ਲਫਾਫੇ ਵਿਚ
ਬੰਟੇ ਨਾ’ ਲਪੇਟ ਕੇ ਨੀ ਮੋਮੀ ਪਾ ਲਫਾਫੇ ਵਿਚ
ਚਿੱਬੇ ਜਿਹੇ ਡੋਲੂ ਵਿਚ ਤਾਰਦਾ ਰਿਹਾ,
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਹੋ ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਹੋ ਮੈਂ ਵੀ ਅੱਖ ਜੀ ਬਚਾਕੇ ਗਲੀ ਪਿਛਲੀ ਚੋ ਔਂਦਾ
ਓਹ੍ਨਾ ਬਾਬੇਆਂ ਚ ਭੈੜਾ ਬਾਬਾ ਪਰਤਾਪ ਸੀ
ਓ ਥੋਡਾ ਸਾਰਾ ਪਿੰਡ ਕਿਹੰਦਾ ਓਹਨੂ ਇਕ ਅਖੋਂ ਦੀਹੰਦਾ
ਮੈਨੂ ਇਕ ਅਖੋਂ ਦੋ-ਦੋ ਜਿਨਾ ਜਾਂਦਾ ਝਾਕ ਸੀ
ਸਾਰਾ ਪਿੰਡ ਕਿਹੰਦਾ ਓਹਨੂ ਇਕ ਅਖੋਂ ਦੀਹੰਦਾ
ਮੈਨੂ ਇਕ ਅਖੋਂ ਦੋ-ਦੋ ਜਿਨਾ ਜਾਂਦਾ ਝਾਕ ਸੀ
ਓਦੇ ਵਿੰਗਾ ਜੇਯਾ ਖੂੰਡਾ ਮੈਨੂ ਫਿਰੇ ਦਬਕੌਂਦਾ
ਓ ਵਿੰਗੇ ਜਿਹੇ ਖੁੰਡੇ ਨਾਲ ਫਿਰਦਾ ਡਰੌਂਦਾ
ਮੈਂ ਵੀ ਵੇਖ ਕੇ ਮੁੱਛਾਂ ਤੇ ਹਥ ਮਾਰਦਾ ਰਿਹਾ
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਹੋ ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਹੋ ਏਸ ਲੱਸੀ ਤੋਂ ਬਿਨਾ ਵੀ ਤੋਡਦੇ ਪਿੰਡ 36 ਗੇੜੇ
ਐਂਵੇ ਹਾਲ ਤੇ ਪੰਜਾਲੀਆਂ ਮਕੋਯੀ ਰਖਦਾ ਸੀ,
ਘਰ ਭਰੇਯਾ ਪੇਯਾ ਸੀ ਸਾਡਾ ਸੰਧ ਭੈੜੇ ਨਾਲ
ਥੋਡੇ ਘਰੋਂ ਐਂਵੇ ਸੰਧ ਭੈੜਾ ਢੋਈ ਰਖਦਾ ਸੀ
ਭਰੇਯਾ ਪੇਯਾ ਸੀ ਸਾਡਾ ਸੰਧ ਭੈੜੇ ਨਾਲ
ਥੋਡੇ ਘਰੋਂ ਐਂਵੇ ਸੰਧ ਭੈੜਾ ਢੋਈ ਰਖਦਾ ਸੀ
ਹੋ ਮੇਰਾ ਸਾਰਾ ਦਿਨ ਤੇਰੇਯਾ ਦੀਦਾਰਾਂ ਪਿਛੇ ਲੰਘੇ
ਤੇਰੇ ਮਾਰਾ ਬੇਜੁਬਾਣੇ ਪੁਖੇ ਮਾਰਦਾ ਰਿਹਾ
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਹੋ ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ
ਹੋ ਸੀਗਾ ਅੱਬੀ ਕੋਲੇ ਸਾਇਕਲ ਬਦਾਮੀ ਰੰਗ ਦਾ
ਫਤਿਹਗੜ੍ਹ ਦੀਆਂ ਵਾਟਾਂ ਖਾਜੇ ਝੱਟ ਅੱਲੜੇ
ਜੇ ਕੀਤੇ ਮਾੜੇ ਭਾਗਾਂ ਨਾਲ ਤੇਰੇ ਹੁੰਦੇ ਨਾ ਦੀਦਾਰ
ਫੇਰ ਡਾਵਾਂ ਡੋਲ ਹੋਣ ਲੱਗੇ ਜੱਟ ਅੱਲੜੇ
ਮਾੜੇ ਭਾਗਾਂ ਨਾਲ ਤੇਰੇ ਹੁੰਦੇ ਨਾ ਦੀਦਾਰ
ਫੇਰ ਡਾਵਾਂ ਡੋਲ ਹੋਣ ਲੱਗੇ ਜੱਟ ਅੱਲੜੇ
ਹੋ ਪਿੰਡ ਜਾਂਦੇਆਂ ਨੂ ਸਾਇਕਲ ਜਹਾਜ ਬਣ ਜਾਂਦਾ
ਪਿੰਡੋਂ ਔਨਦੇਯਾ ਗੱਡੇ ਦਾ ਰੂਪ ਤਾਰ ਦਾ ਰਿਹਾ,
ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਹੋ ਥੋਡਾ ਜਿਉਂਦਾ ਰਹਵੇ ਲੱਸੀ ਆਲਾ ਡੋਲੂ ਅੱਲੜੇ
ਜੇੜ੍ਹਾ ਡਾਕੀਏ ਤੋਂ ਵੱਧ ਕਮ ਸਾਰ੍ਦਾ ਰਿਹਾ