abbu behja behja şarkı sözleri
ਬੁੱਰਰਰਾ ਬੁੱਰਰਰਾ
Desi Crew Desi Crew, ਬੁੱਰਰਰਾ
Desi Crew Desi Crew, ਬੁੱਰਰਰਾ
ਕਾਨੂ ਚਕਦੀ ਏ ਮੁੰਦਰੀ ਫਡੌਨ ਨੂ
ਕਾਨੂ ਡਰਦੀ ਜੱਟਾ ਦੇ ਨੇੜੇ ਔਣ ਨੂ
Time ਓਹ੍ਨਾ ਲੈ ਤੂ ਦਿਲ ਦਿਯਾ ਕਹਿਣ ਨੂ
Time ਜਿੰਨਾ ਲੌਂਦੇ ਜੱਟ ਪੈਗ ਲੌਂ ਨੂ
ਬਲ ਸ਼ਾਲ ਨੀ ਕੋਈ ਸਾਡੇ ਕਿਰਦਾਰ ਚ
ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਕਾਨੂ ਚਕਦੀ ਏ ਮੁੰਦਰੀ ਫਡੌਨ ਨੂ
ਕਾਨੂ ਡਰਦੀ ਜੱਟਾ ਦੇ ਨੇੜੇ ਔਣ ਨੂ (ਹਾ ਹਾ ਹਾ you toofunnyman)
ਅੱਖ ਤੇਰੀ ਵੀ ਆ ਤੇਰੇ ਭੇਦ ਖੋਲਦੀ
ਤੇਰੀ ਫਿਰਦੀ ਜਵਾਨੀ ਹਾਂ ਟੋਲਦੀ
ਓ ਗੱਲ ਕਰ ਤੈਨੂ ਨਾਮ ਲਿਖਵਾ ਲੀਏ
ਜਿਵੇਂ ਦਾਦੇ ਨਾ ਤੇ ਬੋਲੇ 12 ਬੋਰ ਦੀ (really)
ਜਿਹੜੇ ਔਂਦੇ ਆ ਮਗਰ ਆ ਲੈਣ ਦੇ
ਗੇੜੇ ਕਿੰਨੇ ਲੌਂਦੇ ਆ ਲਾ ਲੈਣ ਦੇ
Short form ਵਿਚ ਕਹਿਕੇsorryਜਾਂ ਗੇ
ਕੇਰਾ ਜੱਟ ਨਾਲ ਆਖ ਤਾ ਮਿਲੋਂ ਦੇ
ਓ ਟੁੱਟ ਜਾਣਗੇ ਜੋ ਫਿਰਦੇ ਹੁਨਕਾਰ ਚ
ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਕਾਨੂ ਚਕਦੀ ਏ ਮੁੰਦਰੀ ਫਡੌਨ ਨੂ
ਕਾਨੂ ਡਰਦੀ ਜੱਟਾ ਦੇ ਨੇੜੇ ਔਣ ਨੂ
ਮੇਰੇ ਨਾਨਕੇ ਸੁਣੀਦੇSouthHall ਦੇ ਜੱਟਾ
ਬਹਿ ਜਾਣੀ ਆ ਮੈਂ ਤੇਰੇ ਨਾਲ ਵੇ ਜੱਟਾ
ਲਾਕੇ ਐਨਕਾਂ ਲੂਕਾ ਲੇ ਆਖ ਲਾਲ ਵੇ ਜੱਟਾ
ਡਰ ਲੱਗੇ 18ਵਾ ਏ ਸਾਲ ਵੇ ਜੱਟਾ
ਜੇ ਬੇਹਿਗੀ ਤੇਰੇ ਨਾਲ ਤੇ ਕਿਦਰ ਜਾਵਾਂਗੇ
ਕਿਹੜੇ ਪਾਸੇ ਜੱਟਾ ਗੇੜੀਆਂ ਲਗਾਵਾਂਗੇ
ਕੁੜੀਆਂ ਪਿਆਰ ਚ ਨੇ use ਹੁੰਦੀਆਂ
ਤਾਹੀਓਂ ਦਿਲ ਦੇਨੋconfuseਹੁੰਦੀਆ
ਹਾਹਾਹਾ ਚਲੋ ਇਕ try ਹੋਰ ਸਹੀ
ਓ ਖਾਵੇ ਸਾਰਾ ਖੰਨਾ ਸ਼ਹਿਰ ਸੋਂਹ ਜੱਟ ਦੀ
ਓ ਲੁਟੇਂਗੀ ਨਜਾਰੇ ਜਾ ਹੋ ਜੱਟ ਦੀ
ਓ ਡੱਬਾ ਵਿਚ ਅਸਲੇ ਸ਼ੌਕੀਨਿਯਾ ਨੇ ਭਾਰੀਆਂ
ਓ ਲਗ ਜੁੱਗਾ ਪਤਾ ਨੀ ਤੂ ਲਾਕੇ ਦੇਖ ਯਾਰੀਆਂ
ਜਿਦੇ ਨਾਲ ਤੁਰੀਏ ਤੂਫਾਨ ਠਾ ਦੀਏ
Support ਵਿਚ ਬਿੱਲੋ ਪੂਰੀ ਜਾਨ ਲਾ ਦੀਏ
ਕਹਿਕੇ ਮੁਕਰ ਜਾਣਾ ਖੂਨ ਚ ਨੀ ਸਾਡੇ
ਚਰਚਾ ਚ ਰਹਿੰਦੇ ਆ ਨੀ ਢਿੱਲੋਂ ਹੁੰਨੀ ਡਾਢੇ
ਓ ਮਾਵੀ ਦਬਦਾ ਨੀ ਹਾਥ ਸਰਕਾਰ ਚ
ਓ ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਬੈਜਾਂ ਬੈਜਾਂ ਹੋਜੂ ਬੈਜਾਂ ਸਾਡੀ ਕਾਰ ਚ, ਬੁੱਰਰਰਾ
ਕਾਨੂ ਚਕਦੀ ਆਏ ਮੁੰਦਰੀ ਫਡੌਨ ਨੂ
ਕਾਨੂ ਡਰਦੀ ਜੱਟਾ ਦੇ ਨੇੜੇ ਔਣ ਨੂ