abdullah muzaffar karda koi şarkı sözleri
ਕਰਦਾ ਕੋਈ ਤੇ ਭਰਦਾ ਕੋਈ
ਕੀਨੀਆ ਲੱਭਿਆ ਤੇ ਕੀਨੀਆ ਖੋਈ
ਤੁਰ ਗਿਆ ਤੂੰ ਖੁਰ ਗਿਆ ਮੈਂ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਯਾਦ ਤੇਰੇ ਮੋਤੀਆਂ ਵਾਂਗ ਪਰੋਈ
ਜੀਦੇ ਨਾਲ ਦਿਲ ਲਾਵਾਂ ਮਿਲ ਜਾਂਦਾ ਓਇ
ਦਿਲ ਵਾਲੀ ਗੱਲ ਅੱਪਾ ਕਦੇ ਨਾ ਲਕੋਈ
ਅੱਖ ਮੇਰੀ ਹੱਸਦੀ ਏ ਨਾ ਏ ਕਦੇ ਰੋਈ
ਸਾਹ ਮੇਰੇ ਚੱਲੀਦੇ ਨੇ ਰੂਹ ਮੇਰੀ ਮੂਈ
ਦਿਲ ਮੇਰਾ ਪੁੱਛਦਾ ਏ ਕੀ ਮੇਰੇ ਨਾਲ ਹੋਇਆ
ਮੰਗਿਆ ਮੈਂ ਤੈਨੂੰ ਪਰ ਦੇਰ ਥੋੜੀ ਹੋਈ
ਅੱਖ ਬੱਸ ਲੱਗਦੀ ਏ ਨਾ ਕਦੇ ਸੋਈ
ਦੁਨੀਆਂ ਚ ਅੱਜ ਕੱਲ
ਕਿਸੇ ਦਾ ਨਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਰੱਟਾ ਲਾਏ ਅਸੀਂ ਨਹੀਂ ਕਦੇ ਕਿਤਾਬਾਂ ਵਲ
ਵੱਡੀ ਰੱਖੀ ਸੋਚ ਤਾਹਿ ਖੁੱਲ ਜਾਂਦਾ ਤਾਲਾ
ਫਰਕ ਨਹੀਂ ਪੈਂਦਾ ਕੀ ਗੋਰਾ ਕੀ ਕਾਲਾ
ਲਿਖਣ ਜਦ ਮੈਂ ਵਰਕ ਚਿੱਟਾ ਸਿਆਹ ਕਾਲਾ
ਡਿੱਗਦਾ ਕੋਈ ਨਾ ਚੁੱਕਦਾ ਕੋਈ
ਦੁਨੀਆਂ ਚ ਅੱਜ ਕੱਲ
ਕਿਸੇ ਦਾ ਨਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਕਰਦਾ ਕੋਈ ਤੇ ਭਰਦਾ ਕੋਈ
ਮੰਗਿਆ ਹੋਰ ਤੇ ਲੱਬ ਗਿਆ ਕੋਈ
ਤੁਰ ਗਿਆ ਤੂੰ ਖੁਰ ਗਿਆ ਮੈਂ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਦੁਨੀਆਂ ਵਿੱਚ ਪਿਆਰ ਦੇ ਲਾਇਕ ਨਾ ਕੋਈ
ਤੇਤਾ ਅਬ ਵਫਾ ਦੀ ਹਦਾਇਤ ਨਾ ਕੋਈ
ਪੈਸੇ ਅਤੇ ਮਸ਼ਹੂਰੀ ਸੇ ਮੁਝੇ ਕੀ ਲੈਣਾ
ਤੂੰ ਸਾਰੀ ਲੈਜਾਦੀ ਸ਼ਿਕਾਇਤ ਨਾ ਕੋਈ
ਇਕ ਆਏ ਇਕ ਜਾਏ ਯਕ ਕੇ ਬਾਅਦ ਦੀਗਰ
Cuz talk ischeapਅਤੇ ਉਹ ਕਰੇ ਗੀਬਤ
I rockthesebeats, I’m ayoungOG
ਮੇਰੇ ਯਾਰ ਜੀ ਡਰ ਨਹੀਂ ਤੇਰੀ need ਅਬ
ਸਾਲ ਤੌ ਕੁਝ ਪਲ ਹੀ ਮੈਂ ਹੀ ਜਾਦੇ ਬੀਤ ਅਬ
ਗਵਾਹ ਤੇਰੇ ਝੂਟ ਕਾ ਮੈਂ ਚਸ਼ਮਦੀਦ ਅਬ
Citylightsblur ਹਥ ਵਿਚ ਨੇ red cups
ਹਿੱਲੇ ਪੂਰੇ ਘਰ ਤੇ ਅਸੀਂ ਕੁਝ weed up
ਜੰਗ ਕਿਸੇ ਹੋਰ ਦੀ ਜੋ ਲੜਦਾ ਹੈ ਕੋਈ
ਢਲਦਾ ਹੈ ਕੋਈ ਤੇ ਉਭਰਦਾ ਹੈ ਕੋਈ
ਸੌਦਾ ਹੈ ਕੋਈ ਰਾਤ ਜਾਗਦਾ ਹੈ ਕੋਈ
ਪਿਆਰ ਕਰੇ ਕੋਈ ਉਸ ਤੋਂ ਬਾਗਤਾ ਹੈ ਕੋਈ
ਮੁਹੱਬਤ ਨੂੰ ਤੋਲਣ ਏ ਦੌਲਤ ਸੇ
ਕਦੇ ਕਦੇ ਰੱਬ ਵੀ ਨਾ ਮੌਲਤ ਦੇ
ਦਿਲ ਤੋੜ ਕੇ ਮੈਂ pain ਵੇਚਦਾ ਹਾਂ
ਤੇਰੀ 2 ਸਹੇਲੀਆਂ ਉਹ They bork my name ਮੇਰੀ game ਕਯਾ
ਸੱਚ ਬੋਲ ਬੋਲ ਦਿੰਦਾ ਏ ਰੁਵਾ ਸੋਹਣੀਆ
ਘਰ ਵੀ ਕਰ ਗਿਆ ਬਰਬਾਦ ਸੋਹਣੀਏ
ਕਰਾਂ ਕੀ ਹੁਣ ਫਰਿਆਦ ਸੋਹਣੀਏ?
ਲਿਖੀ ਮੂੰਹ ਤੇ ਤੇਰੇ ਨਾਂ ਸੁਣਿਆ
ਹੋ ਕੇ ਬਰਬਾਦ ਆਇਆ ਅੱਜ ਯਾਦ
ਏਲ ਨਾ ਮੋੜੇ ਜੋ ਸੱਚਾ ਮੇਰਾ ਯਾਰ ਓਹੀ ਏ
ਕਰਾਂ ਉਹਨੂੰ ਪਿਆਰ ਬੱਸ ਉਹਦਾ ਇਤਬਾਰ
ਸਾਥ ਨਾ ਛੋੜੇ ਜੋ ਯਾਰ ਤੂੰ ਹੀ ਏ
ਡੁੱਬਦਾ ਕੋਈ ਤੇ ਤਰਦਾ ਕੋਈ
ਲਿਖਦਾ ਕੋਈ ਤੇ ਪੜ੍ਹਦਾ ਕੋਈ
ਛੱਡਦਾ ਕੋਈ ਤੇ ਫੜਦਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਟੁੱਟਦਾ ਕੋਈ ਤੇ ਜੁੜਦਾ ਕੋਈ
ਹੱਸਦਾ ਕੋਈ ਤੇ ਰੋਂਦਾ ਕੋਈ
ਬੁਝਦਾ ਕੋਈ ਤੇ ਬਲਦਾ ਕੋਈ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ
ਕਰਦਾ ਕੋਈ ਤੇ ਭਰਦਾ ਕੋਈ
ਕੀਨੀਆ ਲੱਭਿਆ ਤੇ ਕੀਨੀਆ ਖੋਈ
ਤੁਰ ਗਿਆ ਤੂੰ ਖੁਰ ਗਿਆ ਮੈਂ
ਦੁਨੀਆਂ ਚ ਅੱਜ ਕੱਲ ਕਿਸੇ ਦਾ ਨਾ ਕੋਈ