abeer arora beja beja şarkı sözleri
ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਏਦਾਂ ਕਰ ਨਾ ਤੂ ਓ ਏਦਾਂ ਕਰ ਨਾ ਤੂ
ਏਦਾਂ ਕਰ ਨਾ ਤੂteaseਸਾਨੂ ਹੀਰੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਬਹਿਜਾ ਬਹਿਜਾ
ਬਹਿਜਾ ਬਹਿਜਾ
ਬਹਿਜਾ ਬਹਿਜਾ
ਮੇਰੀ ਗੱਡੀ ਵਿਚ ਓ ਓ ਊ ਓ
ਮੇਰੀ ਗੱਡੀ ਵਿਚ ਓ ਓ ਊ ਓ
ਮੇਰੀ ਗੱਡੀ ਵਿਚ ਓ ਓ ਊ ਓ
ਮੇਰੀ ਗੱਡੀ ਵਿਚ ਓ ਓ ਊ ਓ
ਗੋਰਾ ਗੋਰਾ ਰੰਗ ਉੱਤੋ ਕਾਲੇ ਤੇਰੇ ਬਾਲ ਨੀ
Lip ਥੱਲੇ ਤਿੱਲ ਤੇਰਾ ਲਗਦਾ ਕਮਾਲ ਨੀ
ਗੋਰਾ ਗੋਰਾ ਰੰਗ ਉੱਤੋ ਕਾਲੇ ਤੇਰੇ ਬਾਲ ਨੀ
Lip ਥੱਲੇ ਤਿੱਲ ਤੇਰਾ ਲਗਦਾ ਕਮਾਲ ਨੀ
ਹੁਣ ਆ ਆਜਾ
ਚਲ ਨਾ ਮੇਰੇ ਨਾਲ ਨਾ
ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ
ਆਜਾ ਕੀਤੇ ਤੈਨੂੰ longdriveਤੇ ਲੇ ਜਾਵਾਂ
ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਓ ਓ ਊ ਓ ਮੇਰੀ ਗੱਡੀ ਵਿਚ
ਓ ਓ ਊ ਓ ਮੇਰੀ ਗੱਡੀ ਵਿਚ
ਓ ਓ ਊ ਓ ਮੇਰੀ ਗੱਡੀ ਵਿਚ
ਓ ਓ ਊ ਓ
Online ਬੈਠਾ ਤੈਨੂੰStalkਕਰਦਾ
ਮੁੰਡਾ ਜੱਟਾ ਦਾ ਸੋਹਣੀਏ ਤੇਰੇ ਤੇ ਮਾਰਦਾ
Online ਬੈਠਾ ਤੈਨੂੰStalkਕਰਦਾ
ਮੁੰਡਾ ਜੱਟਾ ਦਾ ਸੋਹਣੀਏ ਤੇਰੇ ਤੇ ਮਾਰਦਾ
ਹੁਣ ਆ ਆਜਾ
ਚਲ ਨਾ ਮੇਰੇ ਨਾਲ ਨਾ
ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ
ਆਜਾ ਕੀਤੇ ਤੈਨੂੰ longdriveਤੇ ਲੇ ਜਾਵਾਂ
ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ
ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ
ਬਹਿਜਾ ਬਹਿਜਾ ਓ
ਬਹਿਜਾ ਬਹਿਜਾ ਓ ਮੇਰੀ ਗੱਡੀ ਵਿਚ
ਬਹਿਜਾ ਬਹਿਜਾ ਹਾਏ
ਬਹਿਜਾ ਬਹਿਜਾ

