abhey singh tera radio şarkı sözleri
ਖਿੜਦੇ ਦੇ ਫੁਲ ਬਾਘਾਂ ਚ ਵੇਖ ਤੇਰੀ ਹਸੀ
ਭੋਰੇ ਕਰ ਦੇਵੇ ਕਮਲੇ ਜੇ ਤੂ ਸੱਜ ਕੇ ਨਿਕਲੇ ਕਦੀ
ਖਿੜਦੇ ਦੇ ਫੁਲ ਬਾਘਾਂ ਚ ਵੇਖ ਤੇਰੀ ਹਸੀ
ਭੋਰੇ ਕਰ ਦੇਵੇ ਕਮਲੇ ਜੇ ਤੂ ਸੱਜ ਕੇ ਨਿਕਲੇ ਕਦੀ
ਇਹਸਾਨ ਫੇਰ ਏ ਕਰਦੋmadamਜੀsmileਤਾਂ ਕਰਦੋ
ਬੰਜਰ ਦਿਲ ਦੀ ਏ ਧਰਤੀ ਹਸ ਕੇ ਜਾਂ ਜਿਹੀ ਭਰਦੋ
ਬਣ ਜਾਵਾਂ ਤੇਰਾradioਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
ਬਣ ਜਾਵਾਂ ਤੇਰਾradioਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
ਤੇਰੇ ਮੁਖ ਤੇ ਏ ਸਿਖਨ ਜਿਹੜਾ
ਦਸਦੇ ਸਤਾਉਂਦਾ ਤੈਨੂੰ ਫਿਕਰ ਕਿਹੜਾ
ਤੇਰੇ ਮੁਖ ਤੇ ਏ ਸਿਖਨ ਜਿਹੜਾ
ਦਸਦੇ ਸਤਾਉਂਦਾ ਤੈਨੂੰ ਫਿਕਰ ਕਿਹੜਾ
ਤੇਰੇ ਚਿਹਰੇ ਤੇ ਨਾ ਫਬਦਾ
ਚੰਨ ਤੇ ਦਾਗ ਜਿਹਾ ਲਗਦਾ
ਕਿਤਾਬ ਖੋਲ ਕੇ ਦਿਲ ਦੀreasonਤਾਂ ਦਸ ਦੋ,
ਬਣ ਜਾਵਾਂ ਤੇਰਾradioਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
ਬਣ ਜਾਵਾਂ ਤੇਰਾradioਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
ਦਸਦੇ ਦਿਲ ਦੀ ਜਿਹੜੀ ਏ ਆਵਾਜ਼,
ਤੇਰੇ ਲਈ ਤੋਡ਼ ਕੇ ਲਿਆ ਦਊਂਗਾ ਮੈਂ stars
ਤੇਰੀ ਇਕsmileਲਈ ਨਾਲ ਲੇ ਆਇਆ
Teddy,chocolatesਤੇ Flowers
ਦਸ ਦੇ ਗਮ ਕਿਹੜਾ ਜਿਹਦਾ ਸਤਾਉਂਦਾ
ਨਾਲ ਤੇਰਾhaemoglobinਘਟੌਂਦਾ
ਵੈਸੇ ਗਾਣਾ ਗੁਣਾ ਮੈਨੂ ਵੀ ਨਾ ਔਂਦਾ
ਪਰ ਵੇਖ ਤੇਰੇ ਲਈ ਗੌਂਦਾ
ਇਕ ਜ਼ਿੰਦਗੀ ਛਡ ਕਾਹਦੀ tension
ਤੇਰੇradioਦਾ ਮੈਂprivatestation
ਨਾਲ ਵੀਰ ਮੇਰੇ ਕੋਈ ਨਹੀ ਬੰਦ ਪਰ
ਤੇਰੇ ਲਈ ਗੀਤ ਗੇਯਾ ਡੂਨ on demand
radio ਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
ਬਣ ਜਾਵਾਂ ਤੇਰਾradioਓ ਸੁਨਲੀ ਜਦ ਜੀ ਕਰੇ
ਬਣ ਜਾਵਾਂ ਤੇਰਾradioਓ sad ਜੇ ਤੂ ਹੋਵੇਂ
Radio ਤੇਰਾ radio! radio

