abhi chhina mehfil şarkı sözleri
ਬੇਸ਼ਕ ਨ ਤੱਕ ਸਾਨੂੰ
ਨਾ ਦਿਲ ਵਿਚ ਰੱਖ ਸਾਨੂੰ
ਬੇਸ਼ਕ ਨ ਤੱਕ ਸਾਨੁ
ਨਾ ਦਿਲ ਵਿਚ ਰੱਖ ਸਾਨੂੰ
ਹਸਨ ਖੇਦਨ ਲਾਈਏ ਆਸੀ
ਯਾਰਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਬੇਸ਼ਕ ਨ ਤੱਕ ਸਾਨੁ
ਨਾ ਦਿਲ ਵਿਚ ਰਾਖ ਸਾਨੁ
ਤੇਰੇ ਤੋਂ ਸਮਝ ਲੈਣੇ ਫੇਰ ਜਖਮ ਦਿਖਾਉਣੇ ਨਹੀਂ
ਸੋਹ ਤੇਰੀ ਤੇਰੇ ਵਾਂਗੂ ਅਸੀਂ ਯਾਰ ਵਟਾਉਣੇ ਨਹੀਂ
ਸੋਹ ਤੇਰੀ ਤੇਰੇ ਵਾਂਗੂ ਅਸੀਂ ਯਾਰ ਵਟਾਉਣੇ ਨਹੀਂ
ਵਫ਼ਾਦਾਰ ਮਜਬੂਰਨ ਨੂੰ ਨਾਦਾਨੇ ਨਾ ਅੱਖੀਂ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਬੇਸ਼ਕ ਨ ਤੱਕ ਸਾਨੁ
ਨਾ ਦਿਲ ਵਿਚ ਰਾਖ ਸਾਨੁ
ਸਦਰ ਸਾਂਝੇ ਭੇਦ ਜਿਹੜੇ
ਕਿਸ ਅੱਗੇ ਖੋਲੀ ਨਾ
ਦਿਲ ਵਾਂਗਰਾ ਨਾਮ ਮੇਰਾ
ਰੱਬ ਕਰੇ ਰੋਲੀ ਨਾ
ਦਿਲ ਵਾਂਗਰਾ ਨਾਮ ਮੇਰਾ
ਰੱਬ ਕਰੇ ਰੋਲੀ ਨਾ
ਜੇਹੜੇ ਚਾ ਨਾਲ ਮਿਲਦੇ ਸੀ,
ਬਹਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਬੇਸ਼ਕ ਨ ਤਕਕ ਸਾਨੁ
ਨਾ ਦਿਲ ਵਿਚ ਰਾਖ ਸਾਨੁ
ਵਾਜ ਵਾਜ ਛਲਾਂ ਜੀਵਣ ਸਮੁੰਦਰ
ਰਹਿੰਦੀਆਂ ਭੋਰਦੀਆਂ
ਤੇਰੀਆਂ ਯਾਦਾਂ ਇੰਝ ਮਨਜੀਤ ਨੂੰ
ਰਹਿੰਦੀਆਂ ਭੋਰਦੀਆਂ
ਤੇਰੀਆਂ ਯਾਦਾਂ ਇੰਝ ਮਨਜੀਤ ਨੂੰ
ਰਹਿੰਦੀਆਂ ਭੋਰਦੀਆਂ
ਉਗੋਰ ਔਲਖੀਆ ਬਦਲ ਗਿਆ ਏ
ਰਕਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਤੇਰੀ ਮਹਿਫਿਲ ਵਿਚ ਜੇ ਜਿਕਰ ਹੋਆ
ਬੇਗਾਨੇ ਨਾ ਅੱਖੀ
ਬੇਗਾਨੇ ਨ ਆਖੀ

