abhi chinna mehfil şarkı sözleri
ਬੇਸ਼ਕ ਨਾ ਤੱਕ ਸਾਨੂੰ , ਨਾ ਦਿਲ ਵਿਚ ਰਖ ਸਾਨੂੰ

ਹੱਸਣ ਖੇਡਣ ਲਈ ਲਾਏ ਸੀ , ਯਾਰਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਬੇਸ਼ਕ ਨਾ ਤੱਕ ਸਾਨੂੰ , ਨਾ ਦਿਲ ਵਿਚ ਰਖ ਸਾਨੂੰ
ਤੇਰੇ ਤੋਹਫੇ ਸਮਾਜ ਲੇਹੁਣੇ , ਜ਼ਖਮ ਵਿਖੋਣੇ ਨਹੀ
ਸੋਂਹ ਤੇਰੀ ਤੇਰੇ ਵਾਂਗੂ ਅਸੀ , ਯਾਰ ਵੱਟੋਨੇ ਨਹੀ

ਵਫਾਦਾਰ ਮਜਬੂਰਾ ਨੂੰ , ਨਦਾਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਬੇਸ਼ਕ ਨਾ ਤੱਕ ਸਾਨੂੰ , ਨਾ ਦਿਲ ਵਿਚ ਰਖ ਸਾਨੂੰ
ਸਾਡੇ ਸਾਂਝੇ ਭੇਦ ਜਿਹਦੇ , ਕਿਸੇ ਅੱਗੇ ਖੋਲੀ ਨਾ
ਦਿਲ ਵਾਂਗਰਾਂ ਨਾਮ ਮੇਰਾ , ਰੱਬ ਕਰਕੇ ਰੋਲੀ ਨਾ
ਦਿਲ ਵਾਂਗਰਾਂ ਨਾਮ ਮੇਰਾ , ਰੱਬ ਕਰਕੇ ਰੋਲੀ ਨਾ
ਜਿਹਦੇ ਚਾਹ ਨਾਲ ਮਿਲਦੇ ਸੀ , ਬਹਾਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਤੇਰੀ ਮਿਹਫਿਲ ਵਿਚ ਜੇ ਜ਼ਿਕਰ ਹੋਏਆ , ਬੇਗਾਨੇ ਨਾ ਆਖੀ
ਬੇਸ਼ਕ ਨਾ ਤੱਕ ਸਾਨੂੰ , ਨਾ ਦਿਲ ਵਿਚ ਰਖ ਸਾਨੂੰ
ਵੱਜ ਵੱਜ ਚਹਾਲਾ ਜਿਵੇ ਸਮੁੰਦਰ ਰਹਿੰਦੀਆਂ ਖੂਰ ਦੀਆਂ
ਤੇਰਿਯਾ ਯਾਦਾਂ ਇੰਝManjitਨੂੰ ਰਹਿੰਦੀਆਂ ਬੂਰ ਦੀਆਂ

ਹੁੰਦਲ ਬਾਦਲ ਗਿਯਾ ਰੱਕਣੇ ਨਾ ਆਖੀ

ਬੇਗਾਨੇ ਨਾ ਆਖੀ