abhi lahoria ki jor gariban da [reprise] şarkı sözleri
Hey Marshall
ਦੋ ਦਿਲ ਤਾਂ ਮਿਲ ਗਏ ਨੀ, ਸੋਹਣੀਏ ਨਹੀਂ ਮਿਲੀਆਂ ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੇ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਢਹਿ ਗਏ ਢੇਰੀ
ਓ ਜਦੋਂ ਪਿਹਲੀ ਲਾਂ ਪੜੀ, ਹਾਏ ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ, ਭੂਭ ਨਿਕਲ ਗਈ ਮੇਰੀ
ਹੋ ਚਿੱਤ ਭਰ ਭਰ ਔਂਦਾ ਨੀ, ਤੂੰ ਰੋਂਦੀ ਝੱਲ ਨਾ ਹੋਵੇ
ਤੂੰ ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਸੁਖੀ ਸਾਂਦੀ ਕਾਹਤੋਂ ਰੋਵੇਂ
ਕਿਊ ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਹਾਏ ਨੀ ਭੂਭ ਨਿਕਲ ਗਈ ਮੇਰੀ
ਆਪੇ ਚਮਕੀਲਾ ਚਮਕੀਲਾ
ਆਪੇ ਚਮਕੀਲਾ ਨੀ ਪਾਉ ਤੇਰੇ ਦਰ ਤੇ ਫੇਰੀ

