abhijeet arun kothe te aa mahiya şarkı sözleri
ਤੇਰਾ ਛੁਪਕੇ ਸੇ ਆਣਾ
ਆਂਖੋਂ ਕੇ ਇਸ਼ਾਰੇ ਸੇ
ਦਿਲ ਕਿ ਬਾਤੇਂ ਸੁਣਾਣਾ
ਛੱਤ ਪੇ ਬਾਲ ਸੁਖਾਣਾ
ਹਮੱਮ ਬਿਨਾ ਕੁਜ ਬੋਲੇ ਪਿਆਰ ਜਤਾਣਾ
ਕੋਠੇ ਤੇ ਆ ਮਾਹੀਆ
ਕੋਠੇ ਤੇ ਆ ਮਾਹੀਆ
ਮਿਲਣਾ ਹੈ ਮਿਲ ਆ ਕੇ
ਨਹੀਂ ਤੇ ਖ਼ਸਮਾਂ ਨੂੰ ਖਾ ਮਾਹੀਆ
ਮਿਲਣਾ ਹੈ ਮਿਲ ਆ ਕੇ
ਨਹੀਂ ਤੇ ਖ਼ਸਮਾਂ ਨੂੰ ਖਾ ਮਾਹੀਆ
ਕਿ ਲੈਣਾ ਹੈ ਮਿਤ੍ਰਾ ਤੋ
ਕਿ ਲੈਣਾ ਏ ਮਿਤ੍ਰਾ ਤੋ
ਮਿਲਣ ਤੇ ਆ ਜਾਵਾ
ਡਰ ਲੱਗਦਾ ਹੈ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾ
ਡਰ ਲੱਗਦਾ ਹੈ ਛਿੱਤਰਾਂ ਤੋਂ
ਤੇਰਾ ਛੁਪਕੇ ਸੇ
ਤੇਰਾ ਛੁਪਕੇ ਸੇ
ਹਮੱਮ ਹਮੱਮ ਹਮੱਮ

