abhimanyu pragya dil da badshah [chill trap] şarkı sözleri
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਨੀ ਮੁੰਡਾ ਨੀ ਮੁੰਡਾ
ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਓ ਸੋਹਣਿਆਂ ਤੇ ਮਾਨਮੋਹਣੇਆਂ ਦੇ ਨਾਲ
ਪੈਂਦਾ ਸੀ ਵਾਹ
ਦੁੱਕੀ ਤਿੱਕੀ ਦੀ ਯਾਰਾਂ ਨੇ ਕੀਤੀ ਨੀ ਪ੍ਰਵਾਹ
ਓ ਤੀਰ ਤੇਰੇ ਨੇ ਦਿਲ ਵਿਚ ਵੱਜਾ ਕਰ ਕੇ ਠਾ
ਓ ਤੀਰ ਤੇਰੇ ਨੇ ਦਿਲ ਵਿਚ ਵੱਜਾ ਕਰ ਕੇ ਠਾ
ਮਾਰ ਸੁਟਿਆ ਨੀ ਮੁੰਡਾ ਨੀ ਮੁੰਡਾ ਨੀ ਮੁੰਡਾ
ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਹੁਣ ਕੀ ਲਾਜ ਬਿਆਹੀ ਨੀ ਹੁਣ ਕੀ ਲਾਜ ਬਿਆਹੀ ਏ
ਓ ਪੀਰ ਫਕੀਰ ਧਿਆਈਐ ਨੀ ਪੀਰ ਫਕੀਰ ਧਿਆਈਐ
ਓ ਯਾ ਕੋਈ ਵੈਦ ਬੁਲਾਈਏ ਨੀ ਯਾ ਕੋਈ ਵੈਦ ਬੁਲਾਈਏ
ਹੁਸਨ ਤੇਰੇ ਦਾ ਜਾਦੂ ਨੀ ਸਿਰ ਚੜ ਕੇ ਬੋਲ ਪਿਆ
ਹੁਸਨ ਤੇਰੇ ਦਾ ਜਾਦੂ ਨੀ ਸਿਰ ਚੜ ਕੇ ਬੋਲ ਪਿਆ
ਮਾਰ ਸੁਟਿਆ ਨੀ ਮੁੰਡਾ ਦਿਲ ਨੀ ਮੁੰਡਾ ਦਿਲ
ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਓ ਸੋਹਣਿਆਂ ਤੇ ਮਾਨਮੋਹਣੇਆਂ ਦੇ ਨਾਲ
ਪੈਂਦਾ ਸੀ ਵਾਹ
ਦੁੱਕੀ ਤਿੱਕੀ ਦੀ ਯਾਰਾਂ ਨੇ ਕੀਤੀ ਨੀ ਪ੍ਰਵਾਹ
ਓ ਤੀਰ ਤੇਰੇ ਨੇ ਦਿਲ ਵਿਚ ਵੱਜਾ ਕਰ ਕੇ ਠਾ
ਓ ਤੀਰ ਤੇਰੇ ਨੇ ਦਿਲ ਵਿਚ ਵੱਜਾ ਕਰ ਕੇ ਠਾ
ਮਾਰ ਸੁਟਿਆ ਨੀ ਮੁੰਡਾ ਦਿਲ ਨੀ ਮੁੰਡਾ ਦਿਲ
ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ
ਮਾਰ ਸੁਟਿਆ ਨੀ ਮੁੰਡਾ ਦਿਲ ਦਾ ਬਾਦਸ਼ਾਹ

