abhinav sangwan kina chir [vocal solo] şarkı sözleri

ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪ੍ਰੋ ਕੇ ਰੱਖਿਆ ਕਿੱਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ ਮੈਂ ਵੀ ਸੰਗਦਾ ਤੂੰ ਵੀ ਸੰਗਦੀ ਕਿਵੇਂ ਬੁੱਲ੍ਹਾ ਤੋਂ ਕਹਾਵਾਂ? ਜੋ ਮੈਂ ਚਾਹਵਾਂ ਤੂੰ ਵੀ ਮੰਗਦੀ ਜਿੰਦ ਨਾ ਤੇਰੇ ਲਾਵਾਂ ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ ਅੱਜ ਜਾਣ ਨਈਂ ਮੈਂ ਜਾਣ ਤੈਨੂੰ ਦੇਣਾ ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ Photo ਦਿਲ ਦੇ ਕੋਨੇ 'ਚ ਜੋ ਲੁੱਕਾ ਕੇ ਸੀ ਮੈਂ ਰੱਖੀ ਅੱਜ ਅੱਖਾਂ ਦੇ ਸਾਹਮਣੇ ਖਿੜਾ ਦੇਣੀ ਆ ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ ਤੇਰਾ ਇੰਝ ਸ਼ਰਮਾਉਣਾ ਅੱਖਾਂ ਨੂੰ ਝੁਕਾਉਣਾ ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
Sanatçı: Abhinav Sangwan
Türü: Belirtilmemiş
Ajans/Yapımcı: Belirtilmemiş
Şarkı Süresi: 2:21
Toplam: kayıtlı şarkı sözü
Abhinav Sangwan hakkında bilgi girilmemiş.

Fotoğrafı