abraam change maade din şarkı sözleri
ਹੋ ਨਖਰੇ ਜਹੇ ਕਰਦੀ ਲਕੀਰ ਹੱਥ ਦੀ
ਰੱਬ ਵੀ ਨਾ ਕਰੇ ਹਜੇ ਗੱਲ ਪੱਖ ਦੀ
ਦੌੜ ਵਿਚ ਦੌੜ੍ਹਦੇ ਹੋਏ ਅੱਗੇ ਆਵਾਂਗੇ
Target ਫੇਰ ਚਾਹੇ ਵੱਡੇ ਰੱਖ ਦਈਂ
ਦੌੜ ਵਿਚ ਦੌੜ੍ਹਦੇ ਹੋਏ ਅੱਗੇ ਆਵਾਂਗੇ
Target ਫੇਰ ਚਾਹੇ ਵੱਡੇ ਰੱਖ ਦਈਂ
ਕਈਂ ਮੈਨੂੰ ਆਖਦੇ ਨੇ ਆਕੜਖੋਰਾ
ਕਈਂ ਮੈਨੂੰ ਆਖਦੇ ਨੇ ਆਕੜਖੋਰਾ
ਮੇਰੀ ਚੁੱਪ ਹੀ ਜਵਾਬ ਦਊ ਬੋਲਿਆ ਹੀ ਨਹੀ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਬੇਬੇ ਤੇਰਾ ਪੁੱਤ ਕਦੇ ਡੋਲਿਆ ਡੋਲਿਆ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਮਾੜੇ
ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਤੇਰਾ ਹੌਂਸਲਾ ਤਾਂ ਲੱਗੇ ਮੈਨੂੰ ਘਿਓ ਵਰਗਾ
ਲੋਕਾਂ ਦੀਆ ਗੱਲਾ ਵਿਚ ਜ਼ਹਿਰ ਬਾਹਲਾ ਐ
ਸੱਤ ਸਾਲ ਹੋ ਗੇ ਇਕੋ field ਮੇਰਾ
ਕਿਸਮਤ ਲਾਈ ਜਾਂਦੀ ਮੈਨੂੰ ਤਾਲਾ ਐ
ਸੱਤ ਸਾਲ ਹੋ ਗੇ ਇਕੋ field ਮੇਰਾ
ਕਿਸਮਤ ਲਾਈ ਜਾਂਦੀ ਮੈਨੂੰ ਤਾਲਾ ਐ
ਨੀਵਾਂ ਹੋ ਕੇ ਤੁਰਨਾ ਸਿਖਾਇਆ ਬਾਪੂ ਨੇ
ਨੀਵਾਂ ਹੋ ਕੇ ਤੁਰਨਾ ਸਿਖਾਇਆ ਬਾਪੂ ਨੇ
ਜਣੇ ਖਣੇ ਨਾਲ ਦਿਲ ਕਦੇ ਖੋਲਿਆ ਹੀ ਨਹੀ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ (ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ)
ਹੋ ਬਿਨਾਂ ਗੱਲੋ ਕਿਚੜ੍ਹ ਉਛਾਲਦੇ ਜੋ ਸੋਮੀ ਤੇ
ਜ਼ੁਬਾਨ ਤੇ ਲਗਾਮ ਦੇਖੀ ਲਾਊਗਾ
ਹੋ ਵੀਰਾ ਵੀਰਾ ਕਹਿਕੇ ਮੈਨੂੰ ਗਲੇ ਲਾਉਣਗੇ
ਘਰ ਓਹਨਾ ਦੇ ਦਿਲਾਂ ਚ ਕਰ ਜਾਊਗਾ
ਵੀਰਾ ਵੀਰਾ ਕਹਿਕੇ ਮੈਨੂੰ ਗਲੇ ਲਾਉਣਗੇ
ਘਰ ਓਹਨਾ ਦੇ ਦਿਲਾਂ ਚ ਕਰ
ਮੁੜ੍ਹਕੇ ਦੇ ਵਾਂਗੂੰ ਜਿੰਦ ਭੇਓ ਦੇਣੀ ਆ
ਮੁੜ੍ਹਕੇ ਦੇ ਵਾਂਗੂੰ ਜਿੰਦ ਭੇਓ ਦੇਣੀ ਆ
ਹਾਲੇ ਜੁੱਤੀ ਥੱਲੇ ਰੱਖ ਕੋਈ ਰੋਲਿਆ ਹੀ ਨਹੀ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁੱਤ ਕਦੇ ਡੋਲਿਆ ਹੀ ਨਹੀਂ
ਹੋ ਹੋ ਆ ਆ ਆ ਆ ਆ ਆ ਆ ਆ

