abroyal affection şarkı sözleri
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਉੱਤੋਂ one piece ਪਾਇਆ ਤੂ
ਸਾਰਾ ਸ਼ਹਿਰ ਪਿਛੇ ਲਾਯਾ ਤੂ
ਬਿੱਲੋ ਤੇਰੇ ਨਖਰੇ ਕਿੱਤੇ ਮੁੰਡੇ ਵਖਰੇ
ਨੀ ਤੇਰੇ ਲਈ ਤਾਂ ਹਰ ਕੋਈ down ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
Affection ਹੋ ਗਈ attraction
ਤੇਰੇ ਨਾਲ ਬਣੋਣਾ ਹੁਣ ਸੋਹਣੀਏ connection
ਦਿਲ ਮੇਰੇ ਕੱਲੇ ਦੀ ਤੂ ਬਣਿਆ ਨੀ mate
ਕੱਲ ਹੀ ਕਰਾ ਲੇ ਭਾਵੇਂ ਹੀਰੀਏ election
ਸਭ ਦਾ ਡ੍ਰੀਮ ਤੂ selfie queen ਤੂ
ਤੇਰੇ ਸਿਰ ਸਜਦਾ crown ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਗੇੜੀਆਂ ਲਾਵਾ ਮੈਂ ਬਥੇਰੀਆਂ
ਨੇਟ ਉੱਤੇ ਗੱਲਾਂ ਹੋਣ ਤੇਰੀਆਂ
ਤੇਰਾ ਲੱਕ ਏ slim ਮੰਡੀਰ ਕਿੱਤੀ dim
ਨੀ ਮੈਂ ਭੁਲ ਗਿਆ ਸੋਹਣੀਆਂ ਸੀ ਜਿਹੜੀਆਂ
ਮੈਨੂ ਕਰ ਇਜਹਾਰ Virk ਦਾ ਪਿਆਰ
ਕਿਸੇ ਦਾ ਨਾ ਦੇਣਾ ਮੈਂ ਹੋਣ ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
ਤੇਰੀ ਅੱਖੀਆਂ brown ਏ
ਦਸ ਕਿਹੜਾ ਤੇਰਾ town ਏ
U know what's happening
ਦਸ ਕਿਹੜਾ ਤੇਰਾ town ਏ

