anamta kamal baari barsi şarkı sözleri
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦਾ ਪਤਾਸਾ
ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ
ਓਏ ਓਏ ਓਏ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦੀ ਚਾਦਰ
ਟੱਪਦੇ ਦੇਖੋmotherfather
ਓਏ ਓਏ ਓਏ
ਇਕ ਤਾਰਾ ਕੀ ਕਹਿੰਦਾ ਵੇ
ਸੁਰ ਖੁਸ਼ੀਆਂ ਤੋ ਲੇਂਦਾ ਵੇ
ਇਕ ਤਾਰਾ ਕੀ ਕਹਿੰਦਾ ਵੇ
ਸੁਰ ਖੁਸ਼ੀਆਂ ਤੋ ਲੇਂਦਾ ਵੇ
ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ
ਇਕ ਦਿਵਾ ਕੀ ਕਹਿੰਦਾ ਵੇ
ਲੋ ਨਿਤ ਨਵੀ ਦੇਂਦਾ ਵੇ
ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ
ਫਿਰ ਇਕ ਵਾਰੀ ਅੱਜ ਫਿਰ ਜਗਮਗਾਏਗੀ
ਚਮਕੇਗੀ ਰੋਸ਼ਨ ਹੋਗੀ ਯੇ ਰਾਤ ਹਾ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦਾ ਪਤਾਸਾ
ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ
ਓਏ ਓਏ ਓਏ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦਾ ਪਤਾਸਾ
ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ
ਓਏ ਓਏ ਓਏ
ਇਕ ਚਰਖਾ ਕੀ ਕਹਿੰਦਾ ਵੇ
ਜੋ ਵੀ ਹੋ ਚਲਦਾ ਰਹਿੰਦਾ ਵੇ
ਇਕ ਚਰਖਾ ਕੀ ਕਹਿੰਦਾ ਵੇ
ਜੋ ਵੀ ਹੋ ਚਲਦਾ ਰਹਿੰਦਾ ਵੇ
ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ
ਇਕ ਜੁਗਨੂ ਕੀ ਕਹਿੰਦਾ ਵੇ
ਨੀਡ ਰਾਤ ਨੂੰ ਦੇਂਦਾ ਵੇ
ਜਸ਼ਨ ਮਨੇ, ਮੇਲੇ ਚਲੇ ਹੂਂ ਸਾਤ ਮੇ
ਰੰਗ ਰੰਗੀਲੀ ਕਲੀਆਂ
ਖੂਬ ਦਿਖ ਰਹੀ ਹੈ ਆਜ
ਆਪਨੋ ਕੇ ਪਾ ਕੇ ਜਫੀਆਂ
ਪਈ ਗਾਯੀ ਠੰਡ ਹਾਏ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦੀ ਰੰਗੋਲੀ
ਤੇਰੇ ਨਾਮ ਦੀ ਲਿਖ ਦੀ ਅਗਲੀ ਬੋਲੀ
ਓਏ ਓਏ ਓਏ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦੀ ਜਲੇਬੀ
ਗਰਮ ਗਰਮ ਖਿਲਦੋ ਹਮੇ ਭੀ
ਓਏ ਓਏ ਓਏ
ਹਸਤੇ ਹੀ ਰਿਹਨਾ ਹੈ
ਗਾਤੇ ਹੀ ਜਾਣਾ ਹੈ
ਐਸੇ ਹੀ ਜੀਣਾ ਹਰ ਬਾਰ ਹੈ
ਸਾਥ ਹੈ ਤੋ, ਮਿਠੇ ਏ ਪਲ ਹੋ
ਇਨ੍ਹੀ ਪਲੋ ਸੇ ਕਿਓ ਹਾਰ ਹੈ
ਸਡੀਓਂ ਪੁਰਾਣੀ ਆਪਣੀ ਪਿਆਰੀ ਸੀ ਰੀਤ ਹੈ
ਇਸਕੋ ਨਿਭਾਨਾ ਬਲੀਏ ਸਚੀ ਪ੍ਰੀਤ ਹੈ
ਬਾਰੀ ਬਰਸੀ ਖੱਟਣ ਗਿਆ ਸੀ
ਖਤ ਕੇ ਲਿਆਂਦਾ ਪਟਾਕਾ
ਬਾਕੀ ਸਾਰੀ ਰਾਤ ਕਰੇ ਇਲਾਕਾ
ਬਾਰੀ ਬਰਸੀ ਖੱਟਣ ਗਿਆ ਸੀ
ਖਟਿਆ ਫਿਰ ਪਟਾਕਾ
ਹੋ ਜਾਣੇ ਦੋ ਟੋਟਲ ਧੂਮ ਧੜਾਕਾ
ਓਏ ਓਏ ਓਏ

