Anjali Arora şarkı sözleri

ਹੋ ਨਾਗਣੇ ਤੇਰੇ ਡੰਗਾ ਨੂ ਜੱਟ ਭੰਗੜੇ ਪਾ ਪਾ ਜ਼ਰਦਾ ਏ ਤੈਨੂ ਸੀ ਜੱਟ ਮਰਜੂਗਾ ਸਾਡਾ ਬਾਲਾ ਸੌਖਾ ਸਰ੍ਦਾ ਏ ਇਸ਼ਕ ਤੇਰੇ ਦੀ ਤਾਗ ਤੇ ਪੈਂਦੀ ਇਸ਼ਕ ਤੇਰੇ ਦੀ ਤਾਗ ਤੇ ਪੈਂਦੀ ਓ ਮਿਹਫਿਲ ਜੱਟ ਦੀ ਭਾਰੂ ਨੀ ਹੋ ਯਾਦ ਤੇਰੀ ਦਾ antidote ਆ ਪਿਹਲੇ ਤੋੜ ਦੀ ਦਾਰੂ ਨੀ ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ The Boss ਹੋ ਕੱਲੇ ਕੱਲੇ ਤੇਰੇ ਲਾਰੇ ਨੂ ਨੀ ਅੰਦਰੋਂ ਕੱਡ ਕੱਡ ਸਿੱਟੀ’ਦਾ ਉਚੀ ਆਵਾਜ਼ ਤੇ ਫੁਲ ਚਲਦੇ ਗਾਣਾ ਸਤਵਿੰਦਰ ਬਿੱਟੀ ਦਾ ਹੋ ਕੱਲੇ ਕੱਲੇ ਤੇਰੇ ਲਾਰੇ ਨੂ ਨੀ ਅੰਦਰੋਂ ਕੱਡ ਕਦ ਸਿੱਟੀ’ਦਾ ਉਚੀ ਆਵਾਜ਼ ਤੇ ਫੁਲ ਚਲਦੇ ਗਾਣਾ ਸਤਵਿੰਦਰ ਬਿੱਟੀ ਦਾ ਹੋ ਇਸ਼ਕ ਮੁਸ਼ਕ ਸਬ ਖੇਡ ਦੇ ਫਿਰਦੇ ਇਸ਼੍ਕ਼ ਮੁਸ਼੍ਕ ਸਬ ਖੇਡ ਦੇ ਫਿਰਦੇ ਏਕ ਹੀ ਸਾਨੂ ਮਾਰੂ ਨੀ ਹੋ ਯਾਦ ਤੇਰੀ ਦਾ antidote ਆ ਪਿਹਲੇ ਤੋਡ਼ ਦੀ ਦਾਰੂ ਨੀ ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ ਹੋ ਰਾੜਕੇ ਰਾੜਕੇ ਰਾੜਕੇ ਹੋ ਰਾੜਕੇ ਰਾੜਕੇ ਰਾੜਕੇ ਨੀ ਤੂ ਤਾਂ ਸਾਡੀ wait ਕਰੇਂਗੀ ਨੀ ਤੂ ਤਾਂ ਸਾਡੀ wait ਕਰੇਂਗੀ ਸ਼ਿਵਜੋਤ ਦੀ ਮੋਡ ਆਂ ਤੇ ਖੜ ਕੇ ਤੂ ਤਾਂ ਸਾਡੀ wait ਕਰੇਂਗੀ wait ਕਰੇਂਗੀ,ਮੋਡ ਆਂ ਤੇ ਖੜ ਕੇ ਹੋ ਯਾਰਾਂ ਨਾਲ ਹੁਣ ਐਸ਼ ਕਰੀਦੀ care ਨੀ ਕਰਦੇ ਨਾਰਾਂ ਦੀ ਗੇਡੀ ਰੂਟ ਤੇ ਧਕ ਪੈਂਦੀ ਆ ਲਿਸ਼੍ਕ ਦਿਆ ਦੇਖ ਕਾਰਾ ਦੀ ਹੋ ਯਾਰਾਂ ਨਾਲ ਹੁਣ ਐਸ਼ ਕਰੀਦੀ care ਨੀ ਕਰਦੇ ਨਾਰਾਂ ਦੀ ਗੇਡੀ ਰੂਟ ਤੇ ਧਕ ਪੈਂਦੀ ਚੈਕਵਿਯਾ ਚੈਕਵਿਯਾ ਕਾਰਾ ਦੀ ਹੋ innocent ਜੀਨੁ ਕਿਹੰਦੀ ਸੀ ਤੂ Sweet ਜੇਯਾ ਜੀਨੁ ਕਿਹੰਦੀ ਸੀ ਹੁਣ ਓਹੀ ਖੱਪ ਖਿਲੜੂ ਨੀ ਹੋ ਯਾਦ ਤੇਰੀ ਦਾ antidote ਆ ਪਿਹਲੇ ਤੋਡ਼ ਦੀ ਦਾਰੂ ਨੀ ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ ਦਾਰੂ ਨੀ

Sanatçının Fotoğrafı

Sanatçı Görseli Yok