anny besabariyan şarkı sözleri

ਬੇਸਬਰੀਆਂ ਬੇਸਬਰੀਆਂ ਹਦ ਕਰੇ ਪਾਰ ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ ਬੇਸਬਰੀਆਂ ਹਦ ਕਰੇ ਪਰ ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ ਬੇਸਬਰੀਆਂ don't test my patience baby ਬੇਸਬਰੀਆਂ i need medications baby ਮਰਜਨਯਾ ਵੇ ਕਰੇ ਕ੍ਰੇਵਿਂਗ ਤੇਰੀ smile ਮੇਰਾ ਜੀ ਕਰੇ ਕਿਸ ਕਰਨੇ ਦਾ don't mind ਮੇਰੀ ਜਾਂ ਵੇ , ਕਿਸ ਟਾਇਮ ਆਵਾ ਕੋਲ ਬਤਾਵੇਂ ਵੇ ਮੇਰੇ ਦਿਲ ਦਾ ਮੈ ਗੇਟ ਖੋਲ ਦਿੱਤਾ ਵੇ ਸੋਨੀ ਡ੍ਰੇਸ ਜੇਡੀ ਪਯੀ ਏ ਤੂ Shades ਮੁਖੜੇ ਤੇ ਲਾਯੀ ਤੂ ਮੇਰੀ ਜਾ ਵੇ ਸੀਨੇ ਵਿਚ ਅਗ ਲਵੇ ਜੇਡੀ ਇਨਸਟਾ ਤੇ ਫੋਟੋਸ ਤੂ ਪਾਵੇ ਤੂ ਕਰੇ ਮਜਬੂਰ ਤੂ ਕਰੇ ਮਨਮਨਿਯਨ ਕਿੰਨੀ ਕਰਦੀ ਤੁੰ ਜਾਣਾ ਸ਼ੈਤਾਨੀਆਂ ਹੱਥ ਨਈ ਆਵੇ ਦੂਰ ਦੂਰ ਜੌਨੀ ਆਂ ਹੱਥ ਨਈ ਆਵੇ ਬਸ ਦੂਰ ਦੂਰ ਜੌਨੀ ਆਂ ਹਾਏ ਜੇ ਤੂ ਲਕ ਮਟਕਵੇ ਅੱਗ ਸੇਣੇ ਚ ਤੂ ਲਵੇ ਫੀਲ ਤੇਰੇ ਨਾਲ ਆਵੇ ਸੋਨਿਏ ਚਿਤ ਮੇਰਾ ਲਗਦਾ ਨੇ ਨਿਤ ਦਿਲ ਲਗਈ ਨੇ ਤੂ ਲੁਟ ਕਿੰਨੀ ਲਗਦੀ ਤੂ ਫਿਟ ਸੋਨਿਏ ਸੋਨਿਏ ਬੇਸਬਰੀਆਂ ਹਦ ਕਰੇ ਪਰ ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ ਬੇਸ਼ਰਮੀਆਂ ਹਦ ਕਰੇ ਪਰ ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ ਬੇਸਬਰੀਆਂ ਹਦ ਕਰੇ ਪਰ ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ ਬੇਸਬਰੀਆਂ ਹਦ ਕਰੇ ਪਰ ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ ਕ੍ਯੂਂ ਏਨਾ ਮੈਨੂ ਤਰਸਾਵੇ ਚੈਨ ਨਾ ਆਵੇ ਚੈਨ ਨਾ ਆਵੇ ਜਦੋ ਤਕ ਮੇਰੀ ਅੱਖ ਵਿਚ ਅੱਖ ਨਾ ਤੂ ਪਵੇ ਚੈਨ ਨਾ ਆਵੇ ਚੈਨ ਨਾ ਆਵੇ ਬਿੱਲੋ ਨਾ ਹੋਣੀ ਤੈਨੂ ਦਿਲ ਦੀ ਖਬਰ ਮੇਰੇ ਗੋਦ ਕਸਮ ਨ੍ਹੀ ਪ੍ਯਾਰ ਚ ਕਸਰ ਮੇਰੇ ਨੀ ਹੁੰਦਾ ਮੇਤੋ ਹੋਰ ਸਬਰ ਬੇਬੀ ਮਾਇਂਡ ਚ ਬਸ ਮੇਰੇ ਤੇਰਾ ਹੀ ਅਸਰ ਬੇਬੀ ਬੇਸਬਰੀਆਂ ਹਦ ਕਰੇ ਪਰ ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ ਬੇਸ਼ਰਮੀਆਂ ਹਦ ਕਰੇ ਪਰ ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ ਬੇਸਬਰੀਆਂ don't test my patience baby ਬੇਸਬਰੀਆਂ i need medications baby
Sanatçı: Anny
Türü: Belirtilmemiş
Ajans/Yapımcı: Belirtilmemiş
Şarkı Süresi: 2:34
Toplam: kayıtlı şarkı sözü
Anny hakkında bilgi girilmemiş.

Fotoğrafı