arjun bijlani mithi jahi şarkı sözleri

Desi Crew, Desi Crew Desi Crew, Desi Crew ਮਿਠੀ ਜਹੀ ਮੈਂ ਤੇ ਤੂ cute ਵੇ ਤੂ ਗੱਲਾਂ ਮਾਰਦੇ ਤੇ ਮੈਂ mute ਵੇ ਤੂ ਗੱਲਾਂ ਮਾਰਦੇ ਤੇ ਮੈਂ mute ਵੇ ਬਾਕੀ ਰੰਗਾਂ ਵਿਚ ਸੋਨ ਪਰੀ ਲਗਦੀ ਕਾਲੇ ਸੂਟ ਵਿਚ ਲਗਦੀ ਬੰਦੂਕ ਵੇ Don't no ਵੇ ਕ੍ਯੂਂ ਕੋਯੀ ਚੰਗਾ ਨੀ ਲਗਦਾਏ ਜਿਥੇ ਤੈਨੂ ਦੇਖ ਲਵੇ ਅੱਖ ਖੜ ਦੀ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ Dolce Gabbana ਲਈ ਨੈਨਾ ਉੱਤੇ ਮੈਂ ਜਦੋਂ ਤੈਨੂ ਦੇਖ ਲਾਂ ਤਾਂ ਲੌਣੀ ਪੈਂਦੀ ਏ ਤੂ ਜਿਹਿਨੂ ਪੱਤੇਯਾ ਓ ਸੌਲ ਪੱਟ ਲਏ ਮੈਨੂ ਮੇਰੀ ਕੱਲੀ ਕੱਲੀ ਸਹੇਲੀ ਕਿਹੰਦੀ ਏ ਤੂ ਮੇਰੇ ਨਾ ਤੇ ਰਖੇ password ਵੇ ਥਾਂਹੀ ਨਾ ਮੈਂ ਤੇਰੇ ਉੱਤੇ ਸ਼ਕ਼ ਕਰਦੀ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਹਾਏ ਕਪਤਾਨ ਕਪਤਾਨ ਮੇਰਿਯਾ ਗੱਲਾਂ ਜਿਹਿਯਾ ਪੱਟਨੋ ਵੇ ਤੂ ਨੀ ਹੱਟਦਾ ਥਾਂਹੀ ਮਾਨ ਕਰਦੀ ਆਂ ਮੈਂ ਤੇਰੇ ਤੇ ਮੇਰੇ ਬਿਨਾ ਕਿਸੇ ਦਾ ਨੀ ਟਾਇਮ ਚਕਦਾ ਜਦੋਂ ਕਦੇ ਜ਼ਯਾਦਾ ਕਰਦੇ ਸ਼ਰਾਰਤਾਂ ਮੈਂ ਨਖਰੇ ਚ ਤੱਏਦਾ ਜਿਹਾ ਨੱਕ ਕਰਦੀ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
Sanatçı: Arjun Bijlani
Türü: Belirtilmemiş
Ajans/Yapımcı: Belirtilmemiş
Şarkı Süresi: 3:25
Toplam: kayıtlı şarkı sözü
Arjun Bijlani hakkında bilgi girilmemiş.

Fotoğrafı