arjun joul zamana şarkı sözleri
ਹੱਥ ਫੜਕੇ ਤੂ ਲੈਜਾ ਚੰਨ ਵੇ ਵੇ ਤੇਰੇ ਨਾਲ ਜੀ ਲਗਦੇ
ਨਾ ਡਰ ਤੂੰ ਜ਼ਮਾਨੇ ਤੋਂ ਜ਼ਮਾਨਾ ਮੇਰਾ ਕੀ ਲਗਦੇ
ਹੱਥ ਫੜਕੇ ਤੂ ਲੈਜਾ ਚੰਨ ਵੇ ਵੇ ਤੇਰੇ ਨਾਲ ਜੀ ਲਗਦੇ
ਨਾ ਡਰ ਤੂੰ ਜ਼ਮਾਨੇ ਤੋਂ ਜ਼ਮਾਨਾ ਮੇਰਾ ਕੀ ਲਗਦੇ
ਲੋਕਾਂ ਦੀਆਂ ਲੋਕਾਂ ਦੀਆਂ ਨਜ਼ਰਾਂ ਨੇ ਬੁਰੀਆਂ
ਛੱਡ ਝੂਠੀ ਦੁਨੀਆ ਮੈ ਤੇਰੇ ਪਿੱਛੇ ਤੁਰੀਆਂ
ਲੋਕਾਂ ਦੀਆਂ ਲੋਕਾਂ ਦੀਆਂ ਨਜ਼ਰਾਂ ਨੇ ਬੁਰੀਆਂ
ਛੱਡ ਝੂਠੀ ਦੁਨੀਆ ਮੈ ਤੇਰੇ ਪਿੱਛੇ ਤੁਰੀਆਂ
ਆ ਲੈ ਹੋ ਗਈ ਮੈ ਤੇਰੀ ਸ਼ਰੇਆਮ
ਵੇ ਛੱਡ ਕਾਹਤੋਂ ਤੋ ਪੀ ਰੱਖਦੇ
ਹੱਥ ਫੜਕੇ ਤੂ ਲੈਜਾ ਚੰਨ ਵੇ ਵੇ ਤੇਰੇ ਨਾਲ ਜੀ ਲਗਦੇ
ਨਾ ਡਰ ਤੂੰ ਜ਼ਮਾਨੇ ਤੋਂ ਜ਼ਮਾਨਾ ਮੇਰਾ ਕੀ ਲਗਦੇ
ਤੇਰੇ ਨਾਲ ਦਿਨ ਚੰਨ ਤੇਰੇ ਨਾਲ ਰਾਤ ਵੇ
ਤੇਰੀ ਮੇਰੀ ਮੇਰੀ ਤੇਰੀ ਪੂਰੀ ਗੱਲਬਾਤ ਵੇ
ਤੇਰੀਆਂ ਬਾਹਾਂ ਚ ਆ ਕੇ ਮਿਲਿਆ ਸਕੂਨ ਵੇ
ਹੋਰ ਨਾ ਖੁਮਾਰੀ ਤੇਰੇ ਪਿਆਰ ਦਾ ਜ਼ਨੂਨ ਵੇ
ਤੇਨੂੰ ਕਰਦੀ ਰਹਾਂ ਮੈ ਸੱਜਦੇ
ਤੂੰ ਮੈਨੂੰ ਰੱਬ ਹੀ ਲੱਗਦੇ
ਹੱਥ ਫੜਕੇ ਤੂ ਲੈਜਾ ਚੰਨ ਵੇ ਵੇ ਤੇਰੇ ਨਾਲ ਜੀ ਲਗਦੇ
ਨਾ ਡਰ ਤੂੰ ਜ਼ਮਾਨੇ ਤੋਂ ਜ਼ਮਾਨਾ ਮੇਰਾ ਕੀ ਲਗਦੇ ਕੀ ਲਗਦੇ
ਮੇਰੇ ਦਿਲ ਵਿੱਚ ਇਕ ਰੀਝ ਬੜੀ ਏ
ਤੇਰੇ ਨਾਲ ਘੁੰਮਣਾ ਮੈਂ ਸ਼ਹਿਰ Surrey ਏ
ਪੱਕੇ ਗਲਵਕੜੀ ਮੈਂ ਫੋਟੋਆਂ ਕਰਾਉਣੀਆਂ
ਆਪਣੇ ਸਾਹਾਂ ਤੋਂ ਵੱਧ ਤੈਨੂੰ ਵੇ ਮੈ ਚਾਹੁਣੀ ਆ
ਮੈਨੂੰ ਬੋਲਦੇ ਜੈਬੀ marry me
ਵੇ ਕਹਿ ਤੋ ਬੁੱਲ ਸੀ ਰੱਖਦੇ
ਹੱਥ ਫੜਕੇ ਤੂ ਲੈਜਾ ਚੰਨ ਵੇ ਵੇ ਤੇਰੇ ਨਾਲ ਜੀ ਲਗਦੇ
ਨਾ ਡਰ ਤੂੰ ਜ਼ਮਾਨੇ ਤੋਂ ਜ਼ਮਾਨਾ ਮੇਰਾ ਕੀ ਲਗਦੇ