arjun kanungo la la la şarkı sözleri

ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਕੁੜੀਏ ਮੈਨੂੰ ਸਾਰੀ ਖਬਰ ਮੇਰੇ ਪੀਛੇ ਕਿ ਕਿ ਕਰਦੀ ਏ ਤੂੰ ਹਾਂ ਤੂੰ Yes i'm talking to you ਝੂਠਾ ਮੈਨੂੰ ਪਿਆਰ ਜ੍ਤਾ ਕੇ ਮਤਲਬ ਪੂਰਾ ਕਰਦੀ ਏ ਤੂੰ ਹਾਂ ਤੂੰ Yeah ਰੱਖ ਸੋਨਿਏ ਜਵਾਨੀ ਨੂੰ ਸ੍ਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ ਤੇ ਭਾਵੇ ਬਣ ਲੈ ਤੂੰ ਤੇਜ਼ਵੇਖੀ ਔਉਣਾ ਏਕ phase ਜਦੋਂ ਬਿਹ ਕੇ ਪਛਤਾਵੇਂਗੀ ਗਾਨੇ ਮਿਤਰਾਂ ਦੇ ਗਾਵੇਗੀ ਲਾ ਲਾ ਲਾ ਲਾ ਲਾ ਲਾ ਨੀ ਤੂੰ ਮੇਰੇ ਪੀਛੇ ਆਵੇਂਗੀ ਲਾ ਲਾ ਲਾ ਲਾ ਲਾ ਲਾ ਗਾਨੇ ਮਿਤਰਾਂ ਦੇ ਗਾਵੇਂਗੀ ਲਾ ਲਾ ਲਾ ਲਾ ਲਾ ਲਾ ਕੱਲੀ ਬਿਹ ਕੇ ਪਛਤਾਵੇਂਗੀ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਮੁੰਡਿਆ ਨੀ ਤੂੰ ਨਾ ਪਾਈ ਕਦਰ ਤੇਰੇ ਲਈ ਕਿ ਕਿ ਕਰਨੀ ਆ ਮੈਂ ਹਾਂ ਮੈਂ ਸਭ ਨਾਲ ਲੜਦੀ ਮੈਂ ਮੇਰੇ ਪੀਛੇ ਦੁਨੀਆ ਸਾਰੀ ਪਰ ਇੱਕ ਤੇਰੇ ਤੇ ਮਰਦੀ ਮੈਂ ਹਾਂ ਮੈਂ Yeah ਪਰ ਰੱਖੀ ਨਾ ਤੂੰ ਕੋਈ ਖੁਸ਼ਫੇਮਿ ਜਦੋ ਵੇਖੇਗਾ ਤੂੰ ਮੈਨੂੰ ਵਿੱਚ Grammy ਫੇਰ ਮੇਰੇ ਨਾਲ ਖੀਚੀ ਫੋਟੋ ਆਪਣੇ friendਆਂ ਨੂੰ ਤੂੰ ਕੱਡ ਕੇ ਵਿਖਾਵੇ ਗਾ ਗਾਨੇ ਮੇਰੇ ਹੀ ਤੂੰ ਲਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ ਗਾਨੇ ਮੇਰੇ ਹੀ ਤੂੰ ਗਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ yeah ਤੇਰੇ ਪਿਆਰ ਦੀ ਇੱਕ ਮੇਨੂੰ ਲੋੜ ਸੀ ਬਾਕੀ ਹੋਰ ਕਿਸੀ ਚੀਜ਼ ਦੀ ਨਾ ਥੋਡ ਸੀ ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ ਕਿਓ ਕ ਦਿਲ ਵਿਚ ਤੇਰੇ ਕੋਈ ਚੋਰ ਸੀ ਮੇਰੇ ਉੱਤੇ ਬਸ ਕਰਦੀ ਤੂੰ doubt ਸੀ ਹਰ ਵੇਲੇ ਨਾਲ ਕਰਦੀ ਤੂੰ shout ਸੀ ਕਦੀ ਮੇਰੇ ਕੋਲੋ ਪੂਛੇ ਮੇਰੀ ਮਰਜ਼ੀ ਕਿਓ ਕ you was all about ਸੀ ਜਿੰਨਾ ਕੁੜੀਆਂ ਦੇ ਪਿਛਹੇ ਤੂੰ ਫਿਰਦਾ ਓ ਸਾਰੀਆਂ ਮੇਰੀ fan ਜੋ ਕੁਝ ਜਾਕੇ ਓਹ੍ਨਾ ਨੂੰ ਤੂੰ ਕਿਹਨਾ ਓ ਆਕੇ ਮੈਨੂੰ ਕਿਹਣ ਹੁਣ ਮੈਨੂੰ ਕੋਈ ਪਰਵਾਹ ਨਹੀ ਤੇਰੀ ਮੇਰੀ ਇਕ ਹੋਣੀ ਰਾਹ ਨਹੀ ਕਰਨੀ ਮੈਂ ਤੇਰੇ ਨਾਲ ਸਲਾਹ ਨਈ ਫੇਰ ਕਿਵੇ ਇੰਨਾ ਤੂੰ ਮਨਾਵੇਂਗਾ ਗਾਨੇ ਮੇਰੇ ਹੀ ਤੂੰ ਗਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ ਗਾਨੇ ਮੇਰੇ ਹੀ ਤੂੰ ਗਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ Yeah Yeah
Sanatçı: Arjun Kanungo
Türü: Belirtilmemiş
Ajans/Yapımcı: Belirtilmemiş
Şarkı Süresi: 3:12
Toplam: kayıtlı şarkı sözü
Arjun Kanungo hakkında bilgi girilmemiş.

Fotoğrafı