arjun nachdi şarkı sözleri

ਓ ਦੁਨਿਯਾ ਨੂ ਛਡਕੇ ਓ ਸਾਰੇ ਆ ਤੋਂ ਹਟਕੇ ਓ ਮੇਰੇ ਵੱਲ ਅੱਖਿਆਂ ਓ ਕਰਦੀ ਓ ਕਿਹੰਦੀ ਜਦੋਂ ਖੁਲਕੇ ਓ ਮੇਰੇ ਵਲੋਂ ਮੁੜਕੇ ਮੈਂ ਇਕ ਬਸ ਤੇਰੇ ਉੱਤੇ ਮਰਦੀ ਓ ਦੁਨਿਯਾ ਨੂ ਛਡਕੇ ਓ ਸਾਰੇ ਆ ਤੋਂ ਹਟਕੇ ਓ ਮੇਰੇ ਵਲ ਅੱਖਿਆਂ ਓ ਕਰਦੀ ਓ ਹਥ ਧਰਕੇ ਰੁਮਾਲ ਓਹੋ ਕਰਦੀ ਕ੍ਮਾਲ ਮੁਖ ਹੋ ਗਯਾ ਨੀ ਓਦਾ ਅੱਜ ਲਾਲ ਵੇ ਅੱਜ ਓ ਨਚਦੀ ਅੱਜ ਓ ਨਚਦੀ ਅੱਜ ਓ ਨਚਦੀ ਹੈ ਸਾਡੇ ਨਾਲ ਵੇ ਅੱਜ ਓ ਨਚਦੀ ਹੈ ਸਾਡੇ ਨਾਲ ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ How did I ever get a girl like you? I’m in love I’m in love I’m in love yeah I never thought I had a chance with you ਮੇਰੀ ਜਾਨ ਮੇਰੀ ਜਾਨ She’d be shaking it shaking it all night She’d be setting it setting it on fire She’d be taking me taking me so high ਆਜਾ ਨਚਲੇ ਨਚਲੇ ਨਚਲੇ ਨਚਲੇ Baby can we dance the night away When you smile take me to another place Tell me baby can you feel the chemistry When you’re dancing with me? Sing it with me now, sing it with me now ਬੋਲੀ ਪਾਈ ਜਦੋਂ ਨਿਕੀ ਜੇਡੀ ਸਭ ਨਾਲੋਂ ਤੀਖੀ ਨੌ ਦੋ 11 ਦੱਸੇ ਇਕੀ ਗਿਧੇ ਛਡੀ ਨਾ ਓ ਲਿਤੀ ਹੋ ਮਿਲੇ ਜਦੋਂ ਮੈਨੂ ਸੋਹਣੀ ਹੋਵੇ ਐਸੀ ਮਨ ਮੋਹਣੀ ਆਯਾ ਗਿਧੇ ਵਿਚ ਤਕਦਾ ਭੁਚਾਲ ਅੱਜ ਓ ਨਚਦੀ ਅੱਜ ਓ ਨਚਦੀ ਅੱਜ ਓ ਸਾਡੇ ਨਾਲ ਵੇ ਅੱਜ ਓ ਨਚਦੀ ਹੈ ਸਾਡੇ ਨਾਲ ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ She’d be shaking it shaking It al night she’d be setting it setting it on fire She’d be shaking it shaking It al night she’d be setting it setting it on fire ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ ਨਚਦੀ ਹੈ ਸਾਡੇ ਨਾਲ ਅੱਜ ਓ ਨਚਦੀ ਹੈ ਸਾਡੇ ਨਾਲ
Sanatçı: Arjun
Türü: Belirtilmemiş
Ajans/Yapımcı: Belirtilmemiş
Şarkı Süresi: 2:51
Toplam: kayıtlı şarkı sözü
Arjun hakkında bilgi girilmemiş.

Fotoğrafı