arjuna harjai hanju aye na şarkı sözleri
ਬੈਠੇ ਥੇ ਹਮ ਕਿਉਂ
ਅਸ਼ਕੋਂ ਮੈ ਡੁਬੇ ਜਾਣੇ ਕਿਉਂ
ਜਾਣੇ ਕਿਉਂ
ਬੈਠੇ ਥੇ ਰੂਠੇ
ਦਰੀਆ ਔਰ ਕਿਨਾਰੇ ਜਾਣੇ ਕਿਉਂ
ਜਾਣੇ ਕਿਉਂ
ਤੂੰ ਨਾ ਪੁੱਛਿਆ, ਇਕ ਵੀ ਵਾਰੀ
ਕਮਲੀ ਹੋਕੇ ਮੈਂ ਤਾ ਹਾਰੀ ਆ
ਸਭ ਕੁਛ ਤੇਰੇ ਉੱਤੇ ਵਾਰੀ
ਕਰ ਗਯਾ ਖਾਲੀ ਯਾਦਾਂ ਸਾਰੀ ਆ
ਕਿਉਂ ਹੰਜੂ ਆਏ ਨਾ
ਜੇ ਦਿਲ ਵਿੱਚ ਵੱਸਦਾ ਸੀ
ਤੇਰੇ ਹੰਜੂ ਆਏ ਨਾ ਕਿਉਂ
ਕਿਉਂ ਹੰਜੂ ਆਏ ਨਾ
ਜੇ ਦਿਲ ਵਿੱਚ ਵੱਸਦਾ ਸੀ
ਤੇਰੇ ਹੰਜੂ ਆਏ ਨਾ ਕਿਉਂ
I ain't seen your face
Must have been a year or two
I could have all the money in the world but I'd rather be here with you
Can't pick who you fall in love with
This pain, I just hope it eases
Took my heart, but you could not keep it
Safe now, pickin' up the broken pieces
I know you're gone
You're on my mind, so I wrote this song
I heard that you fall in love just once
I'm messaging you, getting no response
Now that you're not here
Dusted, do you even care?
Kiss of death, it's all written
Without you, is that even fair?
ਜੇ ਤੂੰ ਨਹੀਂ ਹੈਂ, ਮੈਂ ਜੀਣਾ ਜਾਂ ਮਰਨਾ
ਜੇ ਤੂੰ ਨਹੀਂ ਹੈਂ, ਮੈਂ ਸਾਂ ਕਿਵੇਂ ਲਵਾਂ
ਜੇ ਤੂੰ ਨਹੀਂ ਹੈਂ, ਮੈਂ ਜੀਣਾ ਜਾਂ ਮਰਨਾ
ਜੇ ਤੂੰ ਨਹੀਂ ਹੈਂ, ਮੈਂ ਸਾਂ ਕਿਵੇਂ ਲਵਾਂ
ਏ ਤਾ ਦੱਸ ਦੇ, ਏ ਤਾ ਦੱਸ ਦੇ
ਜਾਣੇ ਮੇਰੀਏ, ਜਾਣੇ ਮੇਰੀਏ
ਏ ਤਾ ਦੱਸ ਦੇ, ਏ ਤਾ ਦੱਸ ਦੇ
ਜਾਣੇ ਮੇਰੀਏ ਜਾਣੇ ਮੇਰੀਏ
ਕਿਉਂ ਹੰਜੂ ਆਏ ਨਾ
ਜੇ ਦਿਲ ਵਿੱਚ ਵੱਸਦਾ ਸੀ
ਤੇਰੇ ਹੰਜੂ ਆਏ ਨਾ ਕਿਉਂ
ਕਿਉਂ ਹੰਜੂ ਆਏ ਨਾ
ਜੇ ਦਿਲ ਵਿੱਚ ਵੱਸਦਾ ਸੀ
ਤੇਰੇ ਹੰਜੂ ਆਏ ਨਾ ਕਿਉਂ
ਕਿਉਂ ਹੰਜੂ ਆਏ ਨਾ
ਤੇਰੇ ਹੰਜੂ ਆਏ ਨਾ ਕਿਉਂ

