arjuna harjai winter ayun waliye [lofi] şarkı sözleri
ਜਾ ਵੇ ਜਾ, ਮੈ ਭੁੱਲ ਕੇ ਵੀ ਨਾ ਆਵਾਂ ਹੱਥ ਤੇਰੇ
ਤੇਰੇ ਵਰਗੇ ਮਿਲਦੇ ਮੈਨੂੰ, ਪਿੰਡ ਚ ਬਥੇਰੇ
ਤੈਨੂੰ ਤਾਂ ਪਸੰਦ ਆਉਣੀ ਐ, UK ਸ਼ੂਕੇ ਵਾਲੀ
ਜੇ ਤੂੰ ਮੇਰਾ ਫੇਰਾ ਪਾਇਆ, ਖਾਵੇਂਗਾ ਤੂੰ ਗਾਲੀ
ਲੈਕੇ ਕਾਗੇ ਵਰਗੇ ਮੂੰਹ
ਲੱਭ ਲਏ ਗੋਰੀ ਮੇਮਾਂ ਨੂੰ
ਜੇਹੜੀ ਕਹਿੰਦੀ ਫਿੱਟੇ ਮੂੰਹ
Winter ਆਉਣ ਵਾਲੀ ਏ
ਤੈਨੂੰ ਓਹੀ ਆ ਪਸੰਦ
ਜਿਦਾ ਗਾਜਰ ਵਰਗਾ ਰੰਗ
ਜੇਹੜੀ ਕਹਿ ਕਹਿ ਕਰਦੀ ਤੰਗ
Winter ਆਉਣ ਵਾਲੀ ਏ
ਦਿਲ ਏਦਾ ਤੇ ਜਾਨ ਆਈ ਤੇਰੇ ਤੇ
ਨਾ ਸਭ ਨੂੰ, ਬਸ ਹਾਂ ਆਈ ਤੇਰੇ ਤੇ
ਗੱਲ ਸੱਚੀ ਕਿਉਂ ਮਾਨੇ ਨੀ ਤੂੰ
ਮੁੰਡਾ ਰਹਿੰਦਾ ਐ ਬਸ high ਤੇਰੇ ਤੇ
ਗੋਰੀ ਮੇਮਾਂ ਨੂੰ ਪੁੱਛਦਾ ਨੀ ਕੱਖ ਵੀ
ਕਹਿੰਦੀ love you love you ਲੱਖ ਵੀ
Shy guy ਸਾਡਾ ਬੋਲਦਾ ਨੀ ਸਿੱਧਾ
ਪਰ ਯਾਰਾਂ ਤੇ ਭਰੋਸਾ ਥੋੜਾ ਰੱਖ ਵੀ
ਮੈਨੂੰ ਪੁੱਛ ਤਾਂ ਲੈ, ਦਿਲ ਦਾ ਕੀ ਹਾਲ ਵੇ
ਮੈਂ ਤਾਂ ਰਹਿਣਾ ਆ, ਬਸ ਤੇਰੇ ਨਾਲ ਵੇ
ਮੈਂ ਤਾਂ ਜਿੰਦੜੀ ਬਿਤਾਣੀ ਤੇਰੇ ਕੋਲ ਕੋਲ ਵੇ
ਇੰਜ ਕੌੜੇ ਕੌੜੇ ਬੋਲ ਨਾ ਤੂੰ ਬੋਲ ਬੋਲ ਵੇ
ਮੈਨੂੰ ਕੀਤਾ ਤੂੰ ਮਲੰਗ
ਤੂੰ ਏ ਡੋਰ, ਮੈਂ ਪਤੰਗ
ਤੈਨੂੰ ਲੈਕੇ ਜਾਵਾ ਸੰਗ
Winter ਆਉਣ ਵਾਲੀ ਏ
ਤੈਨੂੰ ਓਹੀ ਆ ਪਸੰਦ
ਜਿਦਾ ਗਾਜਰ ਵਰਗਾ ਰੰਗ
ਜੇਹੜੀ ਕਹਿ ਕਹਿ ਕਰਦੀ ਤੰਗ
Winter ਆਉਣ ਵਾਲੀ ਏ
ਲੈਕੇ ਕਾਗੇ ਵਰਗੇ ਮੂੰਹ (ਜਾ ਵੇ ਜਾ, ਮੈ ਭੁੱਲ ਕੇ)
ਲੱਭ ਲਏ ਗੋਰੀ ਮੇਮਾਂ ਨੂੰ (ਵੀ ਨਾ ਆਵਾਂ ਹੱਥ ਤੇਰੇ)
ਜੇਹੜੀ ਕਹਿੰਦੀ ਫਿੱਟੇ ਮੂੰਹ (ਤੇਰੇ ਵਰਗੇ ਮਿਲਦੇ ਮੈਨੂੰ)
Winter ਆਉਣ ਵਾਲੀ ਏ (ਪਿੰਡ ਚ ਬਥੇਰੇ)
ਤੈਨੂੰ ਓਹੀ ਆ ਪਸੰਦ (ਤੈਨੂੰ ਤਾਂ ਪਸੰਦ ਆਉਣੀ ਐ)
ਜਿਦਾ ਗਾਜਰ ਵਰਗਾ ਰੰਗ (UK ਸ਼ੂਕੇ ਵਾਲੀ)
ਜੇਹੜੀ ਕਹਿ ਕਹਿ ਕਰਦੀ ਤੰਗ (ਜੇ ਤੂੰ ਮੇਰਾ ਫੇਰਾ ਪਾਇਆ)
Winter ਆਉਣ ਵਾਲੀ ਏ (ਖਾਵੇਂਗਾ ਤੂੰ ਗਾਲੀ)

