ash king haaye oye şarkı sözleri
ਮੇਰਾ ਦਿਲ ਮੋਇਆ ਸਿੱਧਾ ਨਹੀਂ ਇਹ ਤੁਰਦਾ
ਜਾਣੇ ਇਸ ਨੂੰ ਕੀ ਹੋਇਆ, ਨਾ ਪਤਾ
ਤੇਰੀ ਗਲਤੀ ਹੈ ਕਿਸੇ ਦੀ ਨਹੀਂ ਸੁਣਦਾ
ਜਾਣੇ ਇਸ ਨੂੰ ਹੋਇਆ ਕੀ ਪਤਾ
ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ
ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸੋਹਨੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ
ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸੋਹਨੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਏ
ਮੇਰਾ ਦਿਲ ਹੀਰੇ ਬੰਦਾ ਨਹੀਂ ਇਹ ਬਣਦਾ
ਤੇਰੀ ਆਸ਼ਕੀ ਕਰਾਉਂਦੀ ਏ ਖ਼ਤਾ
ਤੇਰੇ ਕਰਕੇ ਮੰਨ ਦੀ ਨਹੀਂ ਮਨਦਾ
ਤੇਰੀ ਆਸ਼ਕੀ ਕਰਾਉਂਦੀ ਖ਼ਤਾ
ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ
ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸੋਹਨੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਏ
ਬਿਹਕਾ ਹੂਆ ਹੂ ਤੇਰੀ ਆਦਤ ਮੇ
ਤੇਰੀ ਇਬਾਦਤ ਮੇ ਨਾ ਸ਼ਿਕਾਯਤ ਵੇ (ਓ ਓ)
ਇੱਕ ਵਾਰੀ ਪਾਸ ਤੋ ਆਜਾ ਮੰਨਮੋਹਣੀਏ
ਤੁਝ ਪੇ ਹੀ ਆਖੇ ਰੁਕੇ ਤੂੰ ਮੇਰੀ ਜਾਨ ਕੁੜੇ
ਇੱਕ ਵਾਰੀ ਪਾਸ ਤੋ ਆਜਾ ਮੰਨਮੋਹਣੀਏ
ਤੂੰ ਹੀ ਜਾਨ, ਕੁੜੇ ਤੁਝ ਪੇ ਲੁਟਾਈ ਮੈਨੇ ਜਾਨ ਹੀਰੀਏ
ਜਾਵੀਂ ਨਾ ਛੱਡ ਕੇ ਕਦੇ
ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ
ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸੋਹਨੀਏ, ਹਾਏ ਓਏ, ਹਾਏ ਓਏ
ਸਮਝ ਨਹੀਂ ਆਉਂਦੀ ਏ
ਸਮਝ ਨਹੀਂ ਆਉਂਦੀ ਹਾਏ ਓਏ ਹਾਏ ਓਏ ਸਮਝ ਨਹੀਂ ਆਉਂਦੀ ਏ, ਓ ਓ