asha bhosle das meriya dilwarave [remix] şarkı sözleri
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਮੈਂ ਅਜੇ ਨਾ ਦਸਣਾ ਨੀ
ਮੈਂ ਅਜੇ ਨਾ ਦਸਣਾ ਨੀ
ਕੇ ਜਦ ਤਕ ਸਾਡਾ ਪਿਆਰ ਕੁਵਾਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਸੁਪਨੇ ਵਿਚ ਤੇਰੀ ਸੂਰਤ ਵੇਖੀ
ਹੋ ਗਯਾ ਦਿਲ ਦਿਵਾਨਾ
ਸੁਪਨੇ ਵਿਚ ਤੇਰੀ ਸੂਰਤ ਵੇਖੀ
ਹੋ ਗਯਾ ਦਿਲ ਦਿਵਾਨਾ
ਏ ਤੇ ਦਸਦੇ ਨਾ ਕਿ ਤੇਰਾ
ਕਿਹੜੇ ਦੇਸ਼ ਠਿਕਾਣਾ
ਤਾਂਗ ਤੇਰੇ ਦੀਦਾਰ ਕਿ ਲਾਕੇ
ਤਾਂਗ ਤੇਰੇ ਦੀਦਾਰ ਕਿ ਲਾਕੇ
ਕਰਦੀ ਰਯੀ ਗੁਜ਼ਾਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਦਸ ਮੇਰੇਯਾ ਦਿਲਬਰਾ
ਸ਼ਹਿਰ ਹੁਸਨ ਦੇ ਰਹਿਣ ਵਾਲਾ ਮੈਂ
ਨਾਮ ਇਸ਼ਕ ਹੈ ਮੇਰਾ
ਪਿਆਰ ਅ ਸਾਡੀ ਰੀਤ ਪੁਰਾਣੀ
ਯਾਰ ਦੇ ਦਿਲ ਵਿਚ ਡੇਰਾ
ਦਿਲ ਹਰ ਵੇਲੇ ਮੰਗਦਾ ਸੀ ਬਸ
ਦਿਲ ਹਰ ਵੇਲੇ ਮੰਗਦਾ ਸੀ ਬਸ
ਤੇਰਾ ਦੀਦ ਨਜ਼ਾਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ