asif ballaj jackpot şarkı sözleri
Yeah Huh
Bohemia
Pass of the life
ਗੱਡੀ Ferrari ਪਿੱਛੇ princess ਲਿਖਾ(Have you green)
ਇੰਜ ਲੱਗਦਾ ਕੁੜੀ ਦਾ jackpot ਲੱਗਿਆ(so down on your look and know your sadden)
which is hit that
Jackpot
ਸਵਾਂ ਲੱਖ ਦੀ ਹੈ ਜੁੱਤੀ ਹਾਰ ਪਾਇਆ 9 ਲੱਖਾ
ਇੰਜ ਲੱਗਦਾ ਕੁੜੀ ਦਾ ਕੋਈ jackpot ਲੱਗਾ
Jackpot ਲੱਗਾ
ਸਵਾਂ ਲੱਖ ਦੀ ਹੈ ਜੁੱਤੀ ਹਾਰ ਪਾਇਆ 9 ਲੱਖਾ
ਇੰਜ ਲੱਗਦਾ ਕੁੜੀ ਦਾ ਕੋਈ ਜੈਕਪੋਟ ਲੱਗਾ
Jackpot ਲੱਗਾ
ਗੱਡੀ Ferrari ਪਿੱਛੇ princess ਲਿਖਾ
ਇੰਜਾ ਲੱਗਦਾ ਕੁੜੀ ਦਾ jackpot ਲੱਗਾ
Price Tag ਨਾ ਵੇਖੇ fashion ਕਰਦੀ ਐਸ਼ ਤਾ
Card ਛਾੜ ਨਾ ਰੱਖੇ shopping ਕਰਦੀ cash ਤੇ
Price Tag ਨਾ ਵੇਖੇ fashion ਕਰਦੀ ਐਸ਼ ਤਾ
Card ਛਾੜ ਨਾ ਰੱਖੇ shopping ਕਰਦੀ cash ਤੇ
Gucci Armani ਕਰਦੀ ਖੁਲਾ ਹੀ ਖਰਚਾ
ਇੰਜਾ ਲੱਗਦਾ ਕੁੜੀ ਦਾ ਕੋਈ jackpot ਲੱਗਾ
ਸਵਾਂ ਲੱਖ ਦੀ ਹੈ ਜੁੱਤੀ ਹਾਰ ਪਾਇਆ 9 ਲੱਖਾ
ਇੰਜ ਲੱਗਦਾ ਕੁੜੀ ਦਾ jackpot ਲੱਗਾ
ਕਹਿੰਦੀ Gucci Louis Prada
ਸੋਣੀਏ ਦੇ ਮਹਿੰਗਾ ਸ਼ੌਕ
ਪੰਜਾਬੀ ਬੋਲੇ ਨਾ ਅੰਗਰੇਜ਼ੀ ਚੀ ਕਰੇ talk
Non Stop ਯਾਨੀ ਬਿਨਾ break
ਅੱਗੇ ਦੀ ਮੈਂ ਚੌਥੀ fail
Side walk ਤੇ ਫਿਰ ਜੇਬ ਖਾਲੀ
ਮੇਰੀ ਗੱਡੀ ਵਿਚੋਂ ਨਿਕਲਿਆ ਤੇਲ
ਹਾਏ ਮੇਰੀ ਕਿਸਮਤ ਮੱਧੀ
ਹਾਏ ਮੈਨੂੰ ਦੱਸ ਦੇ ਲੋਕ
ਰਾਤੀ ਚ ਆਂਦੇ ਜਾਂਦੇ ਵੇਖ ਮੈਨੂੰ ਹੱਸਦੇ ਲੋਕ
ਹਾਏ ਮੈਂ ਕਰਾਂ ਕੀ ਮੈਨੂੰ ਸਾਰੇ ਲੋਕ ਦੇ ਗਏ ਧੋਖੇ
ਲੇਕਿਨ ਜਦੋਂ ਗੱਡੀ ਰੋਕ ਕੇ ਮਿੱਤਰੋ ਨੇ ਪੁੱਛਿਆ
Are you ok , are you ok jackpot
ਤੇਰੀ ਅਦਾ ਨੇ crazy ਹਰ ਕਿਸੇ ਨੂੰ ਕੀਤਾ
ਓ ਬੇਬੀ my lady ਮਹਿਬੂਬਾ Senorita
ਤੇਰੀ ਅਦਾ ਨੇ ਕ੍ਰੇਜ਼ੀ ਹਰ ਕਿਸੇ ਨੂੰ ਕੀਤਾ
ਓ ਬੇਬੀ my lady ਮਹਿਬੂਬਾ Senorita
ਮੁੰਡਾ ਮੈਂ ਚੰਗਾ ਕੋਈ ਕਰਦਾ ਨਹੀਂ ਪੰਗਾ
ਇੰਜਾ ਲੱਗਦਾ ਕੁੜੀ ਦਾ jackpot ਲੱਗਾ
ਸਵਾਂ ਲੱਖ ਦੀ ਹੈ ਜੁੱਤੀ ਹਾਰ ਪਾਇਆ 9 ਲੱਖਾ
ਇੰਜ ਲੱਗਦਾ ਕੁੜੀ ਦਾ jackpot ਲੱਗਾ
ਗੱਡੀ Ferrari ਪਿੱਛੇ princess ਲਿਖਾ
ਇੰਜ ਲੱਗਦਾ ਕੁੜੀ ਦਾ jackpot ਲੱਗਾ
Jackpot ਲੱਗਾ jackpot ਲੱਗਾ jackpot ਲੱਗਾ

