asis singh hanju şarkı sözleri
It’s Beat Boi Deep!
ਯਾਦਾਂ ਵਿੱਚ ਜ਼ਿੰਦਗੀ ਲੱਗਦੀ
ਹੋ ਇੱਕ ਤੇਰੀ ਖੈਰ ਮੰਗਦੀ
ਸਾਥ ਤੇਰੇ ਦੀ ਆਦਤ
ਬਿਨ ਤੇਰੇ ਹੌਂਕੇ ਭਰਦੀ
ਰੱਬਾ ਹੁਣ ਛੱਡ ਦੇ ਵੇ
ਦਿਲ ਵਿੱਚੋ ਕੱਢ ਦੇ ਵੇ
ਛੱਡਣਾ ਜੇ ਕੱਢ ਲੈ ਯਾਦਾਂ
ਯਾਦਾਂ ਨਾਲ ਜੀਣਾ ਨੀ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ
ਜਿੱਥੇ ਪਹਿਲਾ ਮਿਲਦੇ ਸੀਂ
ਹੁਣ ਮਿਲਦਾ ਨਾ ਕੋਈ ਵੇ
ਯਾਦਾਂ ਤੇਰੀਆਂ ਨੂੰ
ਹਿਕ ਲਾਕੇ ਰੋਇ ਵੇ
ਜਿੱਥੇ ਪਹਿਲਾ ਮਿਲਦੇ ਸੀਂ
ਹੁਣ ਮਿਲਦਾ ਨਾ ਕੋਈ ਵੇ
ਯਾਦਾਂ ਤੇਰੀਆਂ ਨੂੰ
ਹਿਕ ਲਾਕੇ ਰੋਇ ਵੇ
ਲਾਏ ਗਲ ਗਲ ਤੇ ਲਾਰੇ
ਲੱਗਦੇ ਸੀਂ ਮੈਨੂੰ ਪਿਆਰੇ
ਪਰ ਓਹਨਾ ਵਿੱਚ ਹੀ ਰੁਲਣਾ
ਕਦੇ ਨਾ ਸੋਚਿਆ ਸੀਂ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ
ਦਿਨ ਵਿੱਚ ਯਾਦਾਂ ਦੇ ਘੇਰੇ
ਰਾਤਾਂ ਨੂੰ ਖਵਾਬ ਸਤਾਵੇ
ਜਦੋਂ ਵੀ ਅੱਗੇ ਵੱਧ ਕੇ ਦੇਖਾ
ਤੇਰੀ ਹੀ ਯਾਦ ਜੋ ਆਵੇ
ਹੋ ਗਈ ਐ ਕੀ ਖਤਾ
ਦੱਸਦਾ ਤੂੰ ਜਾ ਜਰਾ
ਅਸੀਸ ਹੱਥ ਛੱਡ ਤੁਰਿਆ ਤੂੰ
ਸਿਵੀਆ ਦੀ ਮੈਂ ਹੁਈ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ
ਹੰਜੂ ਐ ਰੁਕਦੇ ਨੀ
ਯਾਦਾਂ ਵਿੱਚ ਫੁੱਕ ਗਏ ਨੀ
ਸਾਥ ਤੇਰੇ ਨੂੰ ਲੱਬਦੇ
ਅੱਸੀ ਮਰ ਮੁੱਕ ਗਏ ਨੀ

