asma abbas tappa şarkı sözleri
ਮੁੰਡੇ ਨੂ ਵਿਆਹ ਦੇ
ਇਹਨੂੰ ਕੂਜ ਲਿਆ ਦੇ
ਈਡੀ ਵੀ ਸ਼ਗਨਾ ਦੀ ਵਾਰੀ ਆਵੇ
ਮੁੰਡੇ ਨੂ ਵਿਆਹ ਦੇ
ਇਹਨੂੰ ਕੂਜ ਲਿਆ ਦੇ
ਈਡੀ ਵੀ ਸ਼ਗਨਾ ਦੀ ਵਾਰੀ ਆਵੇ
ਮੇਰਾ ਭਰਾ ਤੂ ਮੇਰਾ ਸਰਦਾਰ ਏ ਤੂੰ
ਸਦਕੇ ਮੈ ਤੇਰੇ ਝੱਲੈ
ਹੂਓ ਸਦਕੇ ਮੈ ਤੇਰੇ ਝੱਲੇ
ਸਯੀਆ ਬਿਨਾ ਵੀ ਕੀਤਾ ਸਵਾਰ ਤੈਨੂੰ
ਕਦੀ ਨਾ ਰਹੀ ਮੈ ਕਲੇ
ਊਊ ਮੇਰੇ ਨੇ ਹੁਣ ਕੁਜ ਵੀ ਕਰਲੇ
ਕੇਰ ਡਾਯ ਮੇਰਾ ਬੱਲੇ ਬੱਲੇ
ਉਮੇਰ ਦਾ ਇਹਸਾਸ ਕਰਲੇ ਰੇ
ਹੂਊਊ
ਮੁਝ ਕੋ ਦੇਦੇ ਬਸ ਈਕ ਜੋਰੂ
ਦੇਖ ਲੈ ਅਬ ਹੱਥ ਮੈ ਜੋੜੁ
ਮੁਝ ਕੋ garden garden ਕਰਦੇ ਰੇ
ਕਹਿੰਦੇ ਨੇ ਲੋਕਿ ਮਾਵਾਂ ਨੂ ਨਾ ਛੇੜੋ
ਜਾਨਤ ਪੈਰਾਂ ਥੱਲੇ
ਹਾਯ ਜਾਨਤ ਪੈਰਾਂ ਥੱਲੇ
ਈ ਤੇਰੇ ਹਰ ਵੇਲੇ ਦੇ ਨਖਰੇ ਚੁੱਕ ਚੁੱਕ
ਮੈ ਹੁਣ ਬਸ ਥੱਕ ਗਈ ਹਾਂ
ਰਾਤਾਂ ਨੂ 2 ਵਜੇ ਉਠ ਉਠ ਕ
ਮੈ ਚਾਹ ਬਣਾ ਬ੍ਣਾ ਕ ਅੱਕ ਗਈ ਆ
ਅਹੁਏ ਤੋ ਓ ਕਿਹੰਦਾ ਤੂ ਥੱਕ ਗਾਯੀ ਹੈ
ਖੀਦਮਤ ਕਰਕੇ ਮੁੰਡੇ ਦੀ ਅੱਕ ਗਈ ਹੈਂ
ਮੁੰਡੇ ਨੂ ਵਿਆਹ ਦੇ
ਇਹਨੂੰ ਕੂਜ ਲਿਆ ਦੇ
ਈਡੀ ਵੀ ਸ਼ਗਨਾ ਦੀ ਵਾਰੀ ਆਵੇ
ਤੇਰੇ ਹਥ ਦਾ ਖਾ ਖਾ ਕ
ਮੇਨੂ ਕਿਸੇ ਦਾ ਸਵਾਦ ਨੀ ਆਂਦਾ
ਦੁਨੀਆ ਫੋਕੇ ਫੇਰ ਫੇਰ ਕ
ਪਰ ਮੇਨੂ fraud ਨੇ ਆਂਦਾ
ਖਾ ਲਾਯ ਮੇਰੇ ਤੇ ਤਰਸ ਥੋੜਾ ਬੇਬੇ
ਮੇਨੂ ਲਿਆ ਦੇ ਇਕ babie
ਕਿਊ
ਮੇਨੂ ਲਿਆ ਦੇ ਇਕ babie
ਮਾਂ ਨੀ ਮੇਰੀ
ਪਰਾ ਹੋ
ਜਿਨਾ ਵੀ ਭੋਲਾ ਤੂ
ਛਡਾ ਨਾ ਮੈ ਤੈਨੂੰ ਕਦੀ ਬੀਵੀ ਨਾਲ ਕਲੇ
ਓ ਮਰ ਗਾਏ ਤਾ
ਕਦੀ ਬੀਵੀ ਨਾਲ ਕਲੇ
ਹੋਅ ਮੇਰੀ ਕੋਈ ਬਰਾਤ ਕਰਦੇ
ਯਾ ਪਾਕਿ ਬਾਤ ਕਰਦੇ
ਮੁਝ ਕੋ 9 ਸੇ 5 ਕਰਦੇ
ਹੂਓ ਜੋਤੀਆ ਦੀ ਬਰਸਾਤ ਨਾ ਕੇਰ ਦਾ
ਪੇੜ ਕਿ ਦਿਨ ਈਕ ਰਾਤ ਨਾ ਕਰਦਾ
ਜੋ ਵੀ ਮੂੰਹ ਚ ਆਂਦਾ ਹੈ ਕਹਿੰਦਾ ਵੇ
ਮੇਰੇ ਯਾਰਾਂ ਦੇ ਹੋ ਗਏ 6 ਬਚੇ
ਮੇਨੂ ਤੂੰ ਪੁਵੰਦੀ ਹੈਂ ਕੱਛੇ
ਤੇ ਫੇਰ ਕਿ ਹੋਇਆ
ਮੇਨੂ ਤੂੰ ਪੁਵੰਦੀ ਹੈਂ ਕੱਛੇ
ਆਯ ਜਾ ਵੇਯ
ਮੇਰਾ ਭਰਾ ਤੂ ਮੇਰਾ ਸਰਦਾਰ ਏ ਤੂੰ
ਸਦਕੇ ਮੈ ਤੇਰੇ ਝੱਲੈ
ਹੂਓ ਸਦਕੇ ਮੈ ਤੇਰੇ ਝੱਲੇ
ਮੁੰਡੇ ਨੂ ਵਿਆਹ ਦੇ
ਇਹਨੂੰ ਕੂਜ ਲਿਆ ਦੇ
ਈਡੀ ਵੀ ਸ਼ਗਨਾ ਦੀ ਵਾਰੀ ਆਵੇ
ਈਡੀ ਵੀ ਸ਼ਗਨਾ ਦੀ ਵਾਰੀ ਆਵੇ

