atta ullah khan esakhelvi chan kithan guzari şarkı sözleri
ਓ ਚੰਨ ਕੀਤਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਬਾਤ ਵੇ
ਓ ਚੰਨ ਕੀਤਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਬਾਤ ਵੇ
ਓ ਚੰਨ ਕੀਤਾਂ ਗੁਜ਼ਾਰੀ ਆਈ ਓ ਚੰਨ ਕੀਤਾਂ ਗੁਜ਼ਾਰੀ ਆਈ
ਕੋਠੜੇ ਤੇ ਫ਼ਿਰ ਕੋਠੜਾ ਮਾਹੀ ਕੋਠੇ ਬੈਠਾ ਕਾਂ ਭਲਾ
ਕੋਠੜੇ ਤੇ ਫ਼ਿਰ ਕੋਠੜਾ ਮਾਹੀ ਕੋਠੇ ਬੈਠਾ ਕਾਂ ਭਲਾ
ਤੂੰ ਤੇ ਮੈਨੂੰ ਭੁੱਲ ਗਿਆ ਮੈ ਹੁਣ ਵੀ ਤੇਰੀ ਹਾਂ ਭਲਾ
ਓ, ਚੰਨ ਕਿੱਥਾਂ ਗੁਜ਼ਾਰੀ ਆਈ
ਓ, ਚੰਨ ਕਿੱਥਾਂ ਗੁਜ਼ਾਰੀ ਆਈ? ਰਾਤ ਵੇ
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੜੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਸੁਕਦੀਆਂ ਤੋਰਿਆ
ਕੋਠੜੇ ਤੇ ਫ਼ਿਰ ਕੋਠੜਾ ਮਾਹੀ, ਕੋਠੇ ਸੁਕਦੀਆਂ ਤੋਰਿਆ
ਕੋਠੇ ਸੁਕਦੀਆਂ ਤੋਰਿਆ
ਕਈਆਂ ਰਾਤਾ ਨੂੰ ਜਾਗ ਕੇ ਮੈ
ਲੱਭਿਆ ਤੇਰੀਆਂ ਚੋਰੀਆਂ
ਓ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੇ ਤੇ ਫ਼ਿਰ ਕੋਠੜਾ ਮਾਹੀ, ਕੋਠੇ ਦੇ ਵਿੱਚ ਬਾਰੀਆਂ
ਕੋਠੇ ਤੇ ਫ਼ਿਰ ਕੋਠੜਾ ਮਾਹੀ, ਕੋਠੇ ਦੇ ਵਿੱਚ ਬਾਰੀਆਂ
ਹੁਣ ਤਾਂ ਵਾਪਿਸ ਆ ਮਾਹੀ ਵੇ
ਤੂੰ ਜਿੱਤਿਆ ਤੇ ਮੈ ਹਾਰੀਆਂ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੇ ਤੇ ਫ਼ਿਰ ਕੋਠੜਾਮਾਹੀ, ਕੋਠੇ ਸੁਕਦੀ ਰੇਤ ਭਲਾ
ਕੋਠੇ ਤੇ ਫ਼ਿਰ ਕੋਠੜਾਮਾਹੀ, ਕੋਠੇ ਸੁਕਦੀ ਰੇਤ ਭਲਾ
ਅਸਾਂ ਗੁੰਦਾਇਆਂ ਮੀਢੀਆਂ
ਤੂੰ ਕਿਸੇ ਬਹਾਨੇ ਦੇਖ ਜ਼ਰਾ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਓ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕਿੱਥਾਂ ਗੁਜ਼ਾਰੀ ਆਈ?
ਕੋਠੜੇ ਤੇ ਫ਼ਿਰ ਕੋਠੜਾ ਮਾਹੀ, ਕੋਠੇ ਤੇ ਤੰਦੂਰ ਭਲਾ
ਕੋਠੜੇ ਤੇ ਫ਼ਿਰ ਕੋਠੜਾ ਮਾਹੀ, ਕੋਠੇ ਤੇ ਤੰਦੂਰ ਭਲਾ
ਪਹਿਲੀ ਰੋਟੀ ਤੂੰ ਖਾਵੇਂ ਓ, ਤੈਂਡੇ ਸਾਥੀ ਨੱਸਦੇ ਦੂਰ ਭਲਾ
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਚੰਨ ਕਿੱਥਾਂ ਗੁਜ਼ਾਰੀ ਆਈ?

