audio punditz pani di gal [remix] şarkı sözleri

ਪਾਣੀ ਦੀ ਕੀ ਗੱਲ ਕਰਦੇ ਪਾਣੀ ਦੀ ਕੀ ਗੱਲ ਕਰਦੇ ਤੁਹਾਨੂੰ Coke ਪਿਲਾ ਦਾਂਗੇ ਸਾਡੇ ਨਾਲ ਦਿਲ ਲਾ ਲਵੋ ਤੁਹਾਨੂੰ Italy ਘੁੰਮਾ ਦਾਂਗੇ ਸ਼ਾਦੀ ਤੇਰੇ ਨਾ' ਕਰਾਵਾਂਗੀ ਸ਼ਾਦੀ ਤੇਰੇ ਨਾ' ਕਰਾਵਾਂਗੀ ਝਾੜੂ-ਪੋਛਾ ਤੁਸੀਂ ਲਾ ਲਿਓ ਚਾਹ ਆਪੇ ਮੈਂ ਬਣਾਵਾਂਗੀ ਤਾਰਾਂ ਦਿਲ ਦੀਆਂ touch ਕਰਦੇ ਤਾਰਾਂ ਦਿਲ ਦੀਆਂ touch ਕਰਦੇ ਥੋਡੇ ਬਿਣਾਂ ਸਾਡਾ ਕੋਈ ਨਾ ਦੱਸੋ ਕਿਹੜੀ ਗੱਲੋਂ ਸ਼ੱਕ ਕਰਦੇ? ਤੇਰੇ ਕਿੱਸੇ ਵੇ ਕਮਾਲ ਹੁੰਦੇ ਤੇਰੇ ਕਿੱਸੇ ਵੇ ਕਮਾਲ ਹੁੰਦੇ ਹੋਰ ਦੱਸੋ ਕੀ ਬੋਲੀਏ? ਥੋਡੀ shirt ਆਂ ਤੇ ਵਾਲ ਹੁੰਦੇ ਮੇਰੇ 'ਤੇ ਯਕੀਨ ਤੂੰ ਕਰ ਲੈ, ਸ਼ਹਿਰ ਦੀ ਕੁੜੀਏ ਨੀ ਮਿੱਠੀ-ਮਿੱਠੀ ਮੈਨੂੰ ਲਗਦੀ ਜ਼ਹਿਰ ਦੀ ਪੁੜੀਏ ਨੀ ਪਿੱਛੇ-ਪਿੱਛੇ ਮੇਰੇ ਆਵੇ, ਦੱਸ ਕੀ ਚਾਹੁਨਾ ਐ? ਦਿਲ ਤੋਂ ਮੁੰਡਿਆ ਚਾਂਦੀ, ਵੇ ਸ਼ਕਲੋਂ ਸੋਨਾ ਐ
Sanatçı: Audio Punditz
Türü: Belirtilmemiş
Ajans/Yapımcı: Belirtilmemiş
Şarkı Süresi: 2:50
Toplam: kayıtlı şarkı sözü
Audio Punditz hakkında bilgi girilmemiş.

Fotoğrafı