audio punditz rayban [remix] şarkı sözleri

ਅਹਾ N Vee, Sukh Lotey in the house baby Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ ਹੋ ਚਕਰ ਨੀ ਕੋਈ ਬਿੱਲੋ ਕਿਸੇ ਗੱਲ ਦਾ ਜਦੋ ਵਡਾ ਬਾਈ ਖੜਾ backyard ਨੀ (ਵਡਾ ਬਾਈ) Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿੱਲ ਦਾ ਕਿਦਾ ਦਾ ਹਾਲ ਨੀ Rayban ਥਲੇ ਅੱਖ ਰੇਹੰਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ ਓ rim ਪਾਏ low profile ਬੱਲੀਏ ਤਕ ਤਕ ਤਕ ਕਰਦੀ smile ਬੱਲੀਏ ਸੂਹਾ ਸੂਹਾ ਸੂਹਾ ਰੰਗ ਤੇਰੇ lip ਉਤੇ ਨੀ ਮਾਨ ਮੈਨੂ ਬਡਾ ਯਾਰੀ ਦੀ group ਉਤੇ ਨੀ ਓ ਨਸ਼ਾ ਪੱਤਾ ਕਿੱਥੇ ਆ routine ਜੱਟਾ ਦੀ Occasionally ਸ਼ਕੀ ਦਾ ਕਾਲਾ ਜਾ ਮਾਲ ਨੀ Rayban ਥਲੇ ਅਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ Drop, ਉ ਉ ਉ ਉ ਉ ਉ ਉ ਉ, ਹੋਏ ਹੋਏ ਹੋਏ ਹੋਏ London ਸਾਡੀ ਜਾਪਦਾ ਐ ਤਮੀਜ ਮਿਠੀ ਏ ਸੰਗਰੂਰ ਵਾਲੇ ਹੁੰਦੇ ਕਿ ਆਹ ਚੀਜ਼ ਮਿਠੀ ਏ Leave it ਹੋਈ ਆ ਦੁਪਹੇਰ ਨਖਰੋ ਹੋ ਦਸ ਜੇ ਤੂ ਮਾਰਲੇ ਗੇ fire ਨਖਰੋ ਜੇ ਪੈਂਦਾ ਨਿਓ ਜਿਹੜਾ ਤਾਂ ਜਵਾਬ ਮੰਜੂਰ ਕ੍ਯੂਂਕਿ ਵੈਰ ਚਾਲੂ ਸਾਰਾ ਸਾਰਾ ਸਾਰਾ ਸਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ ਓ ਯਾਰ ਮੇਰੇ ਸਿਰੇ ਦੇ ਸ਼ਿਕਾਰੀ ਵਜਦੇ ਓ ਚੋਟੀ ਦਿਆ ਅੱਲੜਾ ਦੇ ਦਿਲ ਠਗ੍ਦੇ ਹੋ ਗਿਣਤੀ ਚ ਰਖੇ ਪਿਹਲੀਆਂ ਤੋਂ ਨਾਲ ਨੇ ਧਾਤੂ ਦੁਬਾਨ ਉਥੇ ਨਿਤ ਨਿਤ ਨਮੇ ਸਜਦੇ ਓ ਸੁਖ ਨਾਲ ਖੜੇ ਦੇ ਨੇ ਛਾ ਬਣਕੇ ਸੁਭਾ ਉਠਦੇ ਹੇ ਪੁਛਦੇ ਆ ਹਾਲ ਚਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ Rayban ਥਲੇ ਅੱਖ ਰਿਹਦੀ ਲਾਲ ਲਾਲ ਨੀ ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ Drop, ਉ ਉ ਉ ਉ ਉ ਉ ਉ ਉ, ਹੋਏ ਹੋਏ ਹੋਏ ਹੋਏ
Sanatçı: Audio Punditz
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Audio Punditz hakkında bilgi girilmemiş.

Fotoğrafı