b happy trend follow şarkı sözleri
ਨੀ ਤੂ ਇੱਕ ਲੱਖ ਵਿੱਚ ਲਗਦੀ Cute
ਮੁਡੇ ਤੇਨੁ ਸੋਹਣੀਏ ਨੀ ਮਰਦੇ ਸਲੂਟ
ਮੁਡੇ ਤੇਨੁ ਸੋਹਣੀਏ ਨੀ ਮਰਦੇ ਸਲੂਟ
ਮੁਡੇ ਤੇਨੁ ਸੋਹਣੀਏ ਨੀ ਮਰਦੇ ਸਲੂਟ
ਨੀ ਤੂ ਇੱਕ ਲੱਖ ਵਿੱਚ ਲਗਦੀ Cute
ਮੁਡੇ ਤੇਨੁ ਸੋਹਣੀਏ ਨੀ ਮਰਦੇ ਸਲੂਟ
ਫੈਸ਼ਨਾ ਦੇ ਦੌਰ ਵਿਚ ਤੇਰਾ ਨਾ ਕਸੂਰ
ਤੇਰੀ ਚੜ੍ਹਦੀ ਜਵਾਨੀ ਦੇ ਨੀ ਕਰੇ
ਚੜ੍ਹਦੀ ਜਵਾਨੀ ਦੇ ਨੀ ਕਰੇ
ਚੜਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ
ਛੱਡਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ
Foreign ਦੀ ਸਚਿ ਤੇਨੁ ਜਾਈ ਹਵਾ ਲਗ ਨੀ
Daily ਹਾਏ ਫਰੈਂਡਾ ਨਾਲ ਜਾਵੇਂ ਤੂ ਕਲੱਬ ਨੀ
Different ਹੋਗੇ ਹੂੰ ਸ਼ੋਂਕ ਤੇਰੇ ਬੱਲੀਏ
ਮੜਕਾਂ ਦੇ ਨਾਲ ਹੁੰ ਰੱਖੜੀ ਏ ਪੱਬ ਨੀ
ਮੜਕਾਂ ਦੇ ਨਾਲ ਹੁੰ ਰੱਖੜੀ ਏ ਪੱਬ ਨੀ
Foreign ਦੀ ਸਚਿ ਤੇਨੁ ਜਾਈ ਹਵਾ ਲਗ ਨੀ
Daily ਹਾਏ ਫਰੈਂਡਾ ਨਾਲ ਜਾਵੇਂ ਤੂ ਕਲੱਬ ਨੀ
Different ਹੋਗੇ ਹੂੰ ਸ਼ੋਂਕ ਤੇਰੇ ਬੱਲੀਏ
ਮੜਕਾਂ ਦੇ ਨਾਲ ਹੁੰ ਰੱਖੜੀ ਏ ਪੱਬ ਨੀ।
ਵੇਖਣ ਲਈ ਤੇਰੀ catwalk ਸੋਹਣੀਏ
ਮੁੰਡੇ ਰਾਹਾਂ ਵਿੱਚ ਖੜ ਦੇ ਵਿਚਾਰੇ
ਵੇਖਣ ਲਈ ਤੇਰੀ catwalk ਸੋਹਣੀਏ
ਮੁੰਡੇ ਰਾਹਾਂ ਵਿੱਚ ਖੜ ਦੇ ਵਿਚਾਰੇ
ਛੱਡਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ
ਛੱਡਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ
B Happy ਤੇਰੇ ਪਿੱਛੇ ਲੈ ਲਾਊਗਾ stand ਨੀ
ਪਹਿਲੀ ਵਾਰੀ ਲੱਗੀ ਕੋਈ ਚੀਜ ਏਨੀ ਘੈਂਟ ਨੀ
ਕਰਦੇ comment ਪਾਸ ਜਿਹੜੇ ਤੇਰੀ look ਤੇ
ਵੇਖੀ ਜੱਟ ਓਹਨਾ ਦਾ ਵਜਾਉਂਦਾ ਕਿਵੇਂ ਬੈਂਡ ਨੀ
B Happy ਤੇਰੇ ਪਿੱਛੇ ਲੈ ਲਾਊਗਾ stand ਨੀ
ਪਹਿਲੀ ਵਾਰੀ ਲੱਗੀ ਕੋਈ ਚੀਜ ਏਨੀ ਘੈਂਟ ਨੀ
ਕਰਦੇ comment ਪਾਸ ਜਿਹੜੇ ਤੇਰੀ look ਤੇ
ਵੇਖੀ ਜੱਟ ਓਹਨਾ ਦਾ ਵਜਾਉਂਦਾ ਕਿਵੇਂ ਬੈਂਡ ਨੀ
ਹੁੰਦਾ ਏ ਹੈਰਾਨ ਤੇਰੀ ਵੇਖ ਕੇ beauty
Babbu Bal ਲੈਂਦਾ ਏ ਨਜਾਰੇ
ਹੁੰਦਾ ਏ ਹੈਰਾਨ ਤੇਰੀ ਵੇਖ ਕੇ beauty
Babbu Bal ਲੈਂਦਾ ਏ ਨਜਾਰੇ
ਛੱਡਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ
ਛੱਡਗੀ ਪੰਜਾਬੀ ਸੂਟ ਪਾਓਨੇ ਕੁਡੀਏ
ਨੀ ਤੂੰ ਕਰਦੀ Trend Follow ਸਾਰੇ
ਹਾਈ ਹੀਲ ਜੁੱਤੀ ਪਾਵੇਂ ਟਾਪ ਅਰਮਾਨੀ ਦੇ
ਤੂ ਪਾਉਨੀ ਏ ਬ੍ਰਾਂਡ ਬਿਲੋ ਸਾਰੇ