b mohit thaa karke şarkı sözleri

B Mohit Karan Aujla! Bollywood ਤੈਨੂ ਚੱਕ ਲੈਂਦਾ soon ਤੂੰ ਲੱਗਦੀ ਏ Star ਕੁੜੇ ਤੈਨੂੰ ਵੇਖ ਵੇਖ ਜਲਦਾ ਏ ਖੂਨ ਨਾ ਮਿੱਤਰਾਂ ਨੂੰ ਸਾੜ ਕੁੜੇ Bollywood ਤੈਨੂ ਚੱਕ ਲੈਂਦਾ soon ਤੂੰ ਲੱਗਦੀ ਏ Star ਕੁੜੇ ਤੈਨੂੰ ਵੇਖ ਵੇਖ ਜਲਦਾ ਏ ਖੂਨ ਨਾ ਮਿੱਤਰਾਂ ਨੂੰ ਸਾੜ ਕੁੜੇ ਤੂੰ ਲੱਗਦੀ ਏ ਠਾ ਕਰਕੇ AK 47 ਲੱਗਦੀ ਏ ਠਾ ਕਰਕੇ AK 47 ਲਗਦੀ ਏ ਠਾ ਕਰਕੇ ਤੂੰ ਲੱਗਦੀ ਏ ਠਾ ਕਰਕੇ AK 47 ਤੂੰ ਲੱਗਦੀ ਏ ਠਾ ਕਰਕੇ AK 47 ਹਾਏ ਨੀ ਤੇਰਾ ਨਖਰਾ ਓ ਸਾਰੇ ਮੁੰਡਿਆਂ ਦੇ ਦਿਲ kill ਕਰਦਾ ਨਿਸ਼ਾਨਾ ਤੇਰੀ ਅੱਖ ਦਾ ਨੀ ਜੋ ਵੀ ਤੈਨੂੰ ਤਕਦਾ ਸਾਰੀ ਕੁੜੀਆਂ ਦੇ ਵਿਚ ਬਿੱਲੋ ਚਿਹਰਾ ਬਸ ਤੇਰਾ ਹੇ ਓ ਲੱਭਦਾ ਤੂੰ December ਨੂੰ ਕਰ ਦਿਠਾ June ਨੀ ਏਨੀ ਆ ਤੂੰ hot ਕੁੜੇ ਤੈਨੂੰ ਵੇਖ ਵੇਖ ਜਲਦਾ ਏ moon ਨਾ ਰਾਤੀ ਆਈ ਬਾਹਰ ਕੁੜੇ ਤੂੰ ਲੱਗਦੀ ਏ ਠਾ ਕਰਕੇ AK 47 ਲੱਗਦੀ ਏ ਠਾ ਕਰਕੇ AK 47 ਲੱਗਦੀ ਏ ਠਾ ਕਰਕੇ ਤੂੰ ਲੱਗਦੀ ਏ ਠਾ ਕਰਕੇ AK 47 ਤੂੰ ਲੱਗਦੀ ਏ ਠਾ ਕਰਕੇ AK 47 Yo Karan Aujla Baby hello hi ਕਰੀ ਨਾ ਨੀ bye ਕਿਨੇ ਗੇੜੇ ਲਾਏ ਤੇ ਤੂੰ ਹਜੇ ਵੀ ਏ shy ਅੱਖ ਦੀ ਕੀ ਗਲ ਕਰਾ ਕੀ ਮੈ ਦਸ ਹੱਲ ਕਰਾ Goa ਵੱਲ ਚਲਦੇ ਆ Party ਮੈ ਚੱਲ ਕਰਾ ਓ ਸਾਡੀ ਦੁਨੀਆ ਏ fan ਕੁੜੇ ਅਸੀ ਤੇਰੇ fan ਜੱਟ ਰਿਹੰਦਾ one man ਮੈਨੂੰ Aujlaਹੇ ਕਹਿਣ ਬਾਹਲਾ ਕਰੋ ਨਾ ਜੀ ਮਾਣ ਸੁਣ ਠਾ ਲੋ ਜਾਂ ਯਾਰੀ ਲਾਕੇ ਫਾਇਦਾ ਹੋਜੂ ਨਹੀ ਠਾ ਏ ਨੁਕਸਾਨ ਓਏ ਆਂਖ ਤੇਰੀ ਗੁਣ ਜੱਟ bulletproof ਏ Bulletproof ਗੱਡੀ ਵਿਚ sunroof ਏ Right seat ਬਹਿਜਾ ਤੈਨੂੰ vegas ਨੂੰ ਲੇਜਾ ਸਾਨੂੰ ਵੇਖ ਵੇਖ ਗੋਰੇਯਾ ਨੇ ਮਾਰਨੇ ਸਲੂਟ ਏ ਤੂੰ ਲਗਦੀ ਏ ਠਾ ਕਰਕੇ ਤੂੰ ਲਗਦੀ ਏ ਠਾ ਕਰਕੇ Yo! Rehaan Records
Sanatçı: B Mohit
Türü: Belirtilmemiş
Ajans/Yapımcı: Belirtilmemiş
Şarkı Süresi: 2:56
Toplam: kayıtlı şarkı sözü
B Mohit hakkında bilgi girilmemiş.

Fotoğrafı