b praak ik mili mainu apsaraa şarkı sözleri

ਇੱਕ ਮਿਲ਼ੀ ਮੈਨੂੰ ਅਪਸਰਾ, ਇੱਕ ਮਿਲ਼ੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਇੱਕ ਮਿਲ਼ੀ ਮੈਨੂੰ ਅਪਸਰਾ, ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਗੋਰਾ-ਗੋਰਾ ਚੰਮ ਈ ਜਿਵੇਂ ਠੰਡ 'ਚ rum ਈ ਸ਼ਹਿਰ ਉਹਦਾ Moscow, ਬੜੇ ਜਾਦੂ ਆਂ ਓਸ ਕੋ' ਮੈਂ ਹੋਸ਼ਾਂ ਸੱਭ ਭੁਲਾ ਲਈਆਂ ਇੱਕ ਮਿਲ਼ੀ ਮੈਨੂੰ ਅਪਸਰਾ ਇੱਕ ਮਿਲ਼ੀ ਮੈਨੂੰ ਅਪਸਰਾ ਇੱਕ ਮਿਲ਼ੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ, ਜ਼ੁਲਫ਼ਾਂ ਕਾਲੀਆਂ-ਕਾਲੀਆਂ ਜਾਦੂ ਹੈ ਯੇਹ ਕੋਯੀ ਯਾ ਖੁਦਾ ਕਿ ਮਾਇਯਾ ਹੈ ਤਾਰੋਂ ਕਿ ਮਿਹਫਿਲ ਮੇ ਹਾਏ ਚੰਦ ਆਇਆ ਹੈ ਥੋੜ੍ਹਾ-ਥੋੜ੍ਹਾ ਮੀਂਹ ਪਿਆ, ਓਹਨੂੰ ਛੂਨ ਨੂੰ ਜੀਅ ਪਿਆ ਥੋੜ੍ਹਾ-ਥੋੜ੍ਹਾ ਮੀਂਹ ਪਿਆ, ਓਹਨੂੰ ਛੂਨ ਨੂੰ ਜੀਅ ਪਿਆ ਮੇਰੇ ਕੋਲ਼ੋਂ ਲੰਘਾ ਫ਼ਕੀਰ, ਕਹਿੰਦਾ, "ਛੱਡ, ਇਸ਼ਕ ਵਿੱਚ ਕੀ ਪਿਆ?" ਥੋੜ੍ਹਾ-ਥੋੜ੍ਹਾ ਮੀਂਹ ਪਿਆ ਫ਼ੁੱਲਾਂ ਦਾ ਲੱਗੀ ਰਾਜ ਮਹਿਲ, ਉਹ ਤੁਰਦਾ-ਫਿਰਦਾ ਤਾਜ ਮਹਿਲ ਫ਼ੁੱਲਾਂ ਦਾ ਲੱਗੀ ਰਾਜ ਮਹਿਲ, ਉਹ ਤੁਰਦਾ-ਫਿਰਦਾ ਤਾਜ ਮਹਿਲ ਮੈਂ ਉਂਗਲਾਂ ਚ ਉਂਗਲਾਂ ਫਸਾ ਲਈਆ ਇੱਕ ਮਿਲ਼ੀ ਮੈਨੂੰ ਅਪਸਰਾ ਇੱਕ ਮਿਲ਼ੀ ਮੈਨੂੰ ਅਪਸਰਾ ਇੱਕ ਮਿਲ਼ੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਜਾਦੂ ਹੈ ਯੇਹ ਕੋਯੀ ਯਾ ਖੁਦਾ ਕਿ ਮਾਇਯਾ ਹੈ ਜਾਦੂ ਹੈ ਯੇਹ ਕੋਯੀ ਯਾ ਖੁਦਾ ਕਿ ਮਾਇਯਾ ਹੈ ਤਾਰੋਂ ਕਿ ਮਿਹਫਿਲ ਮੇ ਹਾਏ ਚੰਦ ਆਇਆ ਹੈ ਇੱਕ ਸ਼ਾਇਰ ਲਈ ਇਹ ਪਾਪ ਏ, ਪਾਪੀ ਕਹੇਗਾ ਜੱਗ ਈ ਠੰਡ ਸੀ ਉਹਨੂੰ ਲਗਦੀ ਪਈ, ਮੈਂ ਮੇਰੀ diary ਨੂੰ ਲਾਤੀ ਅੱਗ ਈ ਹਾਏ, ਕਿੰਨੇ ਮੇਰੇ ਸ਼ੇਰ ਮਰ ਗਏ, ਕਿੰਨੀਆਂ ਗ਼ਜ਼ਲਾਂ ਮਰ ਗਈਆਂ ਜੋ ਕਿਸੇ ਤੋਂ ਹੋਇਆ ਨਈਂ ਉਹ ਉਹਦੀਆਂ ਜ਼ੁਲਫ਼ਾਂ ਕਰ ਗਈਆਂ ਫ਼ੁੱਲਾਂ ਦੀ ਇੱਕ ਟੋਕਰੀ ਫ਼ਿਰ ਵੱਜੀ ਮੇਰੀ ਬਾਂਹ 'ਤੇ ਉਹ ਅੱਧਾ ਘੰਟਾ ਸੁੱਤੀ ਰਹੀ ਮੇਰੀ ਸੱਜੀ ਬਾਂਹ 'ਤੇ ਹੁਣ ਬਾਂਹ ਮੇਰੀ ਨੂੰ ਧੋਣਾ ਨਈਂ ਮੈਂ, ਚਾਹੇ ਲੰਘਣ ਸੱਤ ਦੀਵਾਲੀਆਂ ਇੱਕ ਮਿਲ਼ੀ ਮੈਨੂੰ ਅਪਸਰਾ, ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਚਾਹੇ ਕਿਸੀ ਨੇ ਦੇਖ ਲੀ ਦੁਨਿਯਾ ਯਾ ਖੁਦਾ ਦੇਖਾ ਹੈ ਜਿਸਨੇ ਤੁਮੇ ਨਹੀ ਦੇਖਾ ਫਿਰ ਕ੍ਯਾ ਦੇਖਾ ਹੈ ਫ਼ਿਰ ਆ ਗਈ ਉਹਦੀ train, ਹਾਏ ਮੇਰੇ ਅੰਦਰ ਉਠਿਆ pain, ਹਾਏ ਉਹ ਜਦ ਗਲ਼ ਨਾਲ਼ ਲਾ ਕੇ ਜਾਣ ਲੱਗੀ ਉਹਦੀ chain 'ਚ ਫੱਸ ਗਈ chain, ਹਾਏ ਉਹਨੇ ਜ਼ਬਾਨ ਈ ਖੋਲ੍ਹੀ ਸੀ, ਪਰ ਜਦੋਂ ਉਹ ਬੋਲੀ ਸੀ ਬੱਦਲਾਂ ਨੇ ਖਿੜਕੀ ਖੋਲ੍ਹੀ ਸੀ ਤੇ ਫ਼ਿਰ ਤਾਰਿਆਂ ਨੇ ਮਾਰੀਆਂ ਤਾਲੀਆਂ Are you ready sing it One more time ਇੱਕ ਮਿਲ਼ੀ ਮੈਨੂੰ ਅਪਸਰਾ, ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆ ਇੱਕ ਮਿਲ਼ੀ ਮੈਨੂੰ ਅਪਸਰਾ, ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆ ਕਾਲੀਆ ਹਮਨੇ ਕਹਾ ਅਗਰ ਕੋਯੀ ਇਸ਼ਾਰਾ ਲਗਤਾ ਹੈ ਪ੍ਯਾਰ ਮੁਝੇ ਹੋਗਾ ਅਬ ਦੋਬਾਰਾ ਲਗਤਾ ਹੈ ਪ੍ਯਾਰ ਮੁਝੇ ਹੋਗਾ ਅਬ ਦੋਬਾਰਾ ਲਗਤਾ ਹੈ
Sanatçı: B Praak
Türü: Belirtilmemiş
Ajans/Yapımcı: Belirtilmemiş
Şarkı Süresi: 4:02
Toplam: kayıtlı şarkı sözü
B Praak hakkında bilgi girilmemiş.

Fotoğrafı