b praak ittar şarkı sözleri

ਐ Yeah ਗੁਲਾਬੀ queen ਆ ਓ ਤਾਰਿਆਂ ਦੀ ਲੋਏ ਓਏ ਹੋਏ ਹੋਏ ਅਸੀ ਦੋਵੇਂ ਕੱਠੇ ਹੋਈਏ ਵੇ ਓ ਤਾਰਿਆਂ ਦੀ ਲੋਏ ਓਏ ਹੋਏ ਹੋਏ ਅਸੀ ਦੋਵੇਂ ਕੱਠੇ ਹੋਈਏ ਵੇ ਤੂ ਤੇ ਮੈ, ਮੈ ਤੇ ਤੂ ਬੱਦਲ ਆਂ ਦੇ ਉੱਤੇ ਸੋਈਏ ਵੇ ਤੂ ਤੇ ਮੈ, ਮੈ ਤੇ ਤੂ ਬੱਦਲ ਆਂ ਦੇ ਉੱਤੇ ਸੋਈਏ ਵੇ ਤਾਰੇ ਹੋਣ ਹੱਥਾਂ ਵਿੱਚ ਚੰਨ ਤੇਰੀ ਅੱਖਾਂ ਵਿੱਚ ਹੋਰ ਨਾ ਮੈ ਕੁਝ ਮੰਗਦੀ Let Me Tell You ਕਿਦਾਂ Baby Hold Me ਐਦਾਂ ਹੋਵੇ ਹਵਾ ਵੀ ਨਾ ਵਿਚੋਂ ਲੰਘਦੀ ਤੇਰਿਆਂ ਵਾਲਾ ਨਾਲਾਂ ਖੇਲਣਗੀ ਮੈ ਤੇ ਤੂ ਖੇਲੇ ਵਾਲਿਆਂ ਨਾਲ ਤੇਰੀ ਮੇਰੀ ਬਣਦੀ ਨੀ ਸੂਰਜ ਨਾਲ ਹਾਏ ਸਾਡੀ ਬਣੇ ਰਾਤਾਂ ਕਾਲੀਆਂ ਨਾਲ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ ਪਿੰਡਾਂ ਮਹਿਕਾਵਾਂਗੀ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ ਪਿੰਡਾਂ ਮਹਿਕਾਵਾਂਗੀ ਤਾਰਿਆਂ ਦੀ ਲੋਏ ,ਲੋਏ ,ਲੋਏ ,ਤਾਰਿਆਂ ਦੀ ਤਾਰਿਆਂ ਦੀ ਲੋਏ ,ਲੋਏ ,ਲੋਏ ,ਤਾਰਿਆਂ ਦੀ ਓ ਜੇਹ ਤੂ ਮੇਰੇ ਕੋਲ ਹੋਵੇ ਮੈਨੁੰ ਫਿਰ ਫੰਗ ਲਗੇ ਓ ਠੰਡ ਚ ਗ਼ਰਮੀ ਤੇ ਗ਼ਰਮੀ ਚ ਠੰਡ ਲਗੇ ਓ ਜੰਗਲ ਨੇ ਨਜ਼ਰਾਂ ਤੇ ਜੰਗਲੀ ਅਦਾਵਾਂ ਸੋਹਣਿਆਂ ਤੂ ਮੇਰੇ ਕੋਲ ਆਜਾ ਮੈ ਤੇਰੇ ਕੋਲ ਆਵਾਂ ਸੋਹਣਿਆਂ ਵੇ ਖੁਸ਼ਬੂ ਤੇ ਲੈ ਲਈਏ ਏਕ ਦੂਜੇ ਦੀ ਸੋਹਣਿਆਂ ਵੇ ਅੱਖਾਂ ਵੀਚ ਅੱਖਾਂ ਪਾ ਲੈ ਬਾਵਾਂ ਵੀਚ ਬਾਵਾਂ ਓ ਇੰਨੀ ਤਾਂ ਪਾਗਲ ਕਦੇ ਵੀ ਨਹੀ ਸੀ ਮੈ ਜਾਦੂ ਤੂ ਕਿੱਤਾ ਮੇਰੇ ਤੇ ਸ਼ਾਇਰ ਨੇ ਲੱਖਾਂ ਮੈ ਤੇਰੇ ਤੇ ਰੱਖਾਂ ਅੱਖਾਂ ਜਾਣਿਆਂ ਵੇ ਤੇਰੇ ਤੇ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ ਪਿੰਡਾਂ ਮਹਿਕਾਵਾਂਗੀ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ ਪਿੰਡਾਂ ਮਹਿਕਾਵਾਂਗੀ ਓ ਤਾਰਿਆਂ ਦੀ ਲੋਏ ਓਏ ਹੋਏ ਹੋਏ ਅਸੀ ਦੋਵੇਂ ਕੱਠੇ ਹੋਈਏ ਵੇ ਤੂ ਤੇ ਮੈ, ਮੈ ਤੇ ਤੂ ਬੱਦਲ ਆਂ ਦੇ ਉੱਤੇ ਸੋਈਏ ਵੇ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ ਹੋ ਤੂ ਮੇਰਾ ਇੱਤਰ ਵੇ ਮੈ ਅੰਗ ਅੰਗ ਲਾਵਾਂਗੀ ਤੇ ਅੰਗ ਅੰਗ ਲਾ ਕੇ ਮੈ If “ਇੱਤਰ ” Had A Sound This Would Be It ਓਏ ਹੋਏ ਹੋਏ
Sanatçı: B Praak
Türü: Belirtilmemiş
Ajans/Yapımcı: Belirtilmemiş
Şarkı Süresi: 3:21
Toplam: kayıtlı şarkı sözü
B Praak hakkında bilgi girilmemiş.

Fotoğrafı