b praak joker [joker lofi mix] şarkı sözleri

ਤੂੰ ਕੇਹਾ ਹੱਸ ਮੈਂ ਹੱਸਦਾ ਰਿਹਾ ਤੂੰ ਕੇਹਾ ਨੱਚ ਮੈਂ ਨੱਚਦਾ ਰਿਹਾ ਤੂੰ ਕੇਹਾ ਹੱਸ ਮੈਂ ਹੱਸਦਾ ਰਿਹਾ ਤੂੰ ਕੇਹਾ ਨੱਚ ਮੈਂ ਨੱਚਦਾ ਰਿਹਾ ਤੂੰ ਕਹੇ ਮੈਂ ਤੈਨੂੰ ਰੋਂਦਾ ਚੰਗਾ ਲੱਗਦਾ ਤੇਰੇ ਸਾਮਣੇ ਅੰਗਾਰਿਆਂ ਤੇ ਮੱਚ ਦਾ ਰੇਹਾ ਤੇਰੇ  ਤਿਰਾ ਜੇਹੇ ਸੁਪਨੇ ਓਹ ਪੂਰੇ ਕੱਰ ਕੱਰ ਕੇ ਖ਼ਾਬ ਆ ਮੇਰੀਆਂ ਦੀ ਖਾਲੀ ਤਰਕੱਸ਼ ਹੋ ਗਈ ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ ਕਯਾ ਖੂਬ ਸਿਖਾਯਾ ਵਾਹ ਮੈਨੂੰ ਤੂੰ ਜਿਨਾ ਜ਼ਿੰਦਾ ਵੀ ਰਹਿਣਾ ਤੇ  ਜ਼ੇਹਰ ਵੀ ਪੀਣਾ ਕਯਾ ਖੂਬ ਸਿਖਾਯਾ ਵਾਹ ਮੈਨੂੰ ਤੂੰ ਜਿਨਾ ਜ਼ਿੰਦਾ ਵੀ ਰਹਿਣਾ ਤੇ  ਜ਼ੇਹਰ ਵੀ ਪੀਣਾ ਦਿੱਲ ਤੇ ਜ਼ਖਮ ਦੇਕੇ ਮੈਨੂੰ ਕੇਹਾ ਤੂੰ ਰੋਣਾ ਵੀ ਨਹੀ ਤੇ ਜ਼ਖਮ ਵੀ ਨਹੀ ਸੀਨਾ ਇਕ ਸਾਹ ਲੈਨ ਮਗਰੋਂ ਮੈ  ਦੋ ਦੋ  ਹੋਕੇ ਲਵਾ ਪੀਡਾ ਮੇਰੀ ਯਾ ਦੀ ਵੀ ਤੱਹ ਬੱਸ ਹੋ ਗਈ ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ
Sanatçı: B Praak
Türü: Belirtilmemiş
Ajans/Yapımcı: Belirtilmemiş
Şarkı Süresi: 2:55
Toplam: kayıtlı şarkı sözü
B Praak hakkında bilgi girilmemiş.

Fotoğrafı