b praak kaun hoyega [remix 4] şarkı sözleri

ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ ਮੇਰਾ ਵੀ ਜੀ ਨਈ ਲਗਨਾ ਦੋ ਦਿਨ ਵਿਚ ਮਰ ਜਾਉ ਸੱਜਣਾ ਮੈਂ ਪਾਗਲ ਹੋ ਜਾਣਾ ਮੈਂ ਵੀ ਤੇ ਖੋ ਜਾਣਾ ਜੇ ਤੇਰੀ ਮੇਰੀ ਟੁੱਟ ਗਈ ਹਾਏ ਵੇ ਰੱਬ ਵੀ ਰੋਏਗਾ ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਜਿਸ ਦਿਨ ਮਿਲਾ ਨਾ ਤੈਨੂੰ ਕੁਝ ਖਾਸ ਨਈ ਲਗਦੀ ਮੈਨੂੰ ਭੂੱਖ ਨਈ ਲਗਦੀ ਮੈਨੂੰ ਪਿਆਸ ਨਈ ਲਗਦੀ ਮੈਨੂੰ ਭੂੱਖ ਨਈ ਲਗਦੀ ਮੈਨੂੰ ਪਿਆਸ ਨਈ ਲਗਦੀ ਤੂਫਾਨ ਤੇ ਮੈਂ ਖੁਸ਼ਬੂ ਤੂੰ ਚੰਨ ਤੇ ਮੈਂ ਤਾਰਾ ਕਿੱਦਾਂ ਲਗਨਾ ਏ ਸਮੁੰਦਰ ਜੇ ਨਾ ਹੋਵੇ ਕਿਨਾਰਾ ਨਾ ਕੋਈ ਤੇਰੀਆ ਬਾਹਾਂ ਦੇ ਵਿੱਚ ਸਿਰ ਰੱਖ ਸੋਏਗਾ ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ No i don't ever wan a see you that ਓ ਏ ਓ don't wan see ਓ ਏ ਓ don't wan see Take that chance will be fine No i don't ever wan a see you that ਓ ਏ ਓ don't wan see ਓ ਏ ਓ don't wan see No i don't ever wan a see you that ਮੈਨੂੰ ਆਦਤ ਪੈ ਗਈ ਤੇਰੀ ਜਾਣੀ ਵੇ ਇਸ਼ ਤ੍ਰਰਾ ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤ੍ਰਰਾ ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤ੍ਰਰਾ ਤੂੰ ਮੰਜ਼ਿਲ ਤੇ ਮੈਂ ਰਾਹ ਹੋ ਸਕਦੇ ਨਈ ਜੁਦਾ ਹਾਏ ਕਦੇ ਵੀ ਸੂਰਜ ਬਿਨ ਹੁੰਦੀ ਨੀ ਸੁਬਹ ਤੂੰ ਖੁਦ ਨੂੰ ਲਈ ਸਾਂਭਲ ਜ਼ਖ਼ਮ ਮੇਰੇ ਅੱਲਾਹ ਧੋਏਗਾ ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
Sanatçı: B Praak
Türü: Belirtilmemiş
Ajans/Yapımcı: Belirtilmemiş
Şarkı Süresi: 3:23
Toplam: kayıtlı şarkı sözü
B Praak hakkında bilgi girilmemiş.

Fotoğrafı