b praak shukriya şarkı sözleri

ਮੈਨੂ ਐਂਨਾ ਜ਼ਯਾਦਾ ਪ੍ਯਾਰ ਕਰਨ ਲਯੀ ਮੇਰੇ ਉੱਤੇ ਮਰਨ ਲਯੀ ਦੁਨਿਯਾ ਨੇ ਜਦੋਂ ਮੈਨੂ ਛੱਡਤਾ ਸੀ ਓਹ੍ਦੋਂ ਮੇਰੇ ਨਾਲ ਖੜਨ ਲਯੀ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ (ਆ ਆ ਆ ਆ ) ਖੁਸ਼ਬੂ ਫੈਲ ਗਯੀ ਤੇਰੀ ਮੇਰੀ ਰਗ ਰਗ ਅੰਦਰ ਵੇ ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ ਖੁਸ਼ਬੂ ਫੈਲ ਗਯੀ ਤੇਰੀ ਮੇਰੀ ਰਗ ਰਗ ਅੰਦਰ ਵੇ ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ ਆਨੇ ਦੋ, ਆਨੇ ਦੋ ਜ਼ਰਾ ਪਾਸ ਆਨੇ ਦੋ ਜਾਨੇ ਦੋ, ਜਾਨੇ ਦੋ ਆਗ ਲਗ ਜਾਨੇ ਦੋ ਦਰਦਾ ਨੂ ਮੇਰੇ ਕੋਲ ਖੌਣ ਲਯੀ ਮੇਰੇ ਪਿਛੇ ਪਾਗਲ ਹੋਣ ਲਯੀ ਆਖਿਰੀ ਵਕ਼ਤ ਤੇ ਮੈਨੂ ਜਾਨੀ ਵੇ ਮਰਦੇ ਮਰਦੇ ਬਚੌਣ ਲਯੀ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ ਮੈਂ ਬਾਰਿਸ਼ ਆ ਵੇ ਤੇਰੀ ਤੂ ਬਾਦਲ ਏ ਜਾਨੀ ਮੈਂ ਤੇਰੇ ਲਯੀ ਤੂ ਮੇਰੇ ਲਯੀ ਪਾਗਲ ਏ ਜਾਨੀ ਮੇਰੇ ਉੱਤੇ ਕਰ ਇਹਸਾਨ ਲਯੀ ਪੱਕੀ ਤੇਰੀ ਪੱਕੀ ਵੇ ਜ਼ੁਬਾਨ ਲਯੀ ਮੇਰੇ ਬਿਨਾ ਕੁਛ ਵੀ ਨਾ ਪੀਣ ਲਯੀ ਮੇਰੇ ਬਿਨਾ ਕੁਛ ਵੀ ਨਾ ਖਾਨ ਲਯੀ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
Sanatçı: B Praak
Türü: Belirtilmemiş
Ajans/Yapımcı: Belirtilmemiş
Şarkı Süresi: 3:29
Toplam: kayıtlı şarkı sözü
B Praak hakkında bilgi girilmemiş.

Fotoğrafı