b. sandhu trouble şarkı sözleri

ਜੱਟ ਨਾਲ ਖਾਦ ਗਈ ਤੂ ਹਿੱਕ ਥੋਕ ਕੇ ਵੇ ਨਵਾ ਪੰਗਾ ਪਾ ਲਿਆ ਤੂ ਕੀ ਮਿਤਰਾਂ ਨਿਤ ਦੀ ਲਡ਼ਾਈ ਦਾ ਨੀ ਕੰਮ ਰਖਣਾ ਓ ਭੋਂਕ ਦੇ ਨੇ ਕੁੱਤੇ ਛੱਡ ਵੀ ਮਿਤਰਾਂ ਨਿਤ ਦੀ ਲਡ਼ਾਈ ਦਾ ਨੀ ਕੰਮ ਰਖਣਾ ਓ ਭੋਂਕ ਦੇ ਨੇ ਕੁੱਤੇ ਛੱਡ ਵੀ ਮਿਤਰਾਂ ਓ ਕੱਲੇ ਕੱਲੇ ਦੀਆਂ ਮੈਂ ਪਾਵਾ ਦੂ ਭਾਜੜਾ ਓ ਕੱਲੇ ਕੱਲੇ ਦੀਆਂ ਮੈਂ ਪਾਵਾ ਦੂ ਭਾਜੜਾ ਵੇ ਲਗਦੀ ਨਾ ਦੇਰ ਮਾਡੇ ਦਿਨ ਆਉਣ ਨੂ ਦੇਖੀ ਨਾ ਲਵਾਦੀ ਕੀਤੇ ਪਿੱਠ ਜੱਟ ਦੀ ਓ ਵੇਲਿਆਂ ਦੀ ਟਾਣੀ ਫਿਰੇ bet ਲੌਂ ਨੂ ਦੇਖੀ ਨਾ ਲਵਾਦੀ ਕੀਤੇ ਪਿੱਠ ਜੱਟ ਦੀ ਓ ਵੇਲਿਆਂ ਦੀ ਟਾਣੀ ਫਿਰੇ bet ਲੌਂ ਨੂ ਕਿਨੇ ਚਿਰ ਦੇ ਆਂ ਮੈਨੂ ਪਏ comment ਕਰਦੇ ਓ ਜਾਂਦੀ ਨੀ ਕਿਹਦੇ ਮੁੱਲ ਵੈਰ ਪੈਣਗੇ ਓ ਸ਼ੇਰ ਦੇ ਤੂਫ਼ਾਨ ਬੜੇ ਢਕਣੇ ਨੇ ਔਖੇ Sorry sorry ਵੇਖੀ ਜੀਜੇ ਤਾਈਂ ਕਹਿਣਗੇ ਓ ਸ਼ੇਰ ਦੇ ਤੂਫ਼ਾਨ ਬੜੇ ਢਕਣੇ ਨੇ ਔਖੇ ਓ Sorry sorry ਵੇਖੀ ਜੀਜੇ ਤਾਈਂ ਕਹਿਣਗੇ ਬੜੇ ਅਡੱਬ ਸੁਬਾਹ ਦੇ ਸਾਡੇ ਕੱਬੇ ਨੇ ਅਸੂਲ ਅਡੱਬ ਸੁਬਾਹ ਦੇ ਸਾਡੇ ਕੱਬੇ ਨੇ ਅਸੂਲ ਆ ਕਲ ਦੇ ਜਵਾਕ ਕਿਹੰਦੇ ਨੱਥ ਪੌਣ ਨੂ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਓ ਵੈਲੀਆਂ ਦੀ ਤਾਣੀ ਫਿਰੇ ਬੇਟ ਲੌਂ ਨੂ ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਓ ਵੈਲੀਆਂ ਦੀ ਤਾਣੀ ਫਿਰੇ ਬੇਟ ਲੌਂ ਨੂ ਮਰ ਮਰ ਕੇ ਨੇ ਕਦੇ ਦਿਨ ਕੱਟਣੇ ਬੜੇ ਤੱਤੇ ਆਉਂਦੇ ਮੈਨੂ cool ਕਰਨੇ ਹਿੱਕ ਦੇ ਆਂ ਜੋਰ ਤੇ ਯਕੀਨ ਰਖੇਯਾ Harassment ਆਲੇ ਨੀ ਪਹਾੜੇ ਪੜ੍ਹਨੇ ਹਿੱਕ ਦੇ ਆਂ ਜੋਰ ਤੇ ਯਕੀਨ ਰਖੇਯਾ Harassment ਆਲੇ ਨੀ ਪਹਾੜੇ ਪੜ੍ਹਨੇ ਕਾਇਮ ਹੋਵੇ ਜੁੱਤੀ ਫਿਰ ਡਰਦੇ ਨੇ ਸਾਰੇ ਵੇ ਕਾਇਮ ਹੋਵੇ ਜੁੱਤੀ ਫਿਰ ਡਰਦੇ ਨੇ ਸਾਰੇ ਦੱਬਦੇ ਨੇ ਨੂ ਕਲੇ ਰਹਿੰਦੇ ਆਂ ਦਬੌਣ ਨੂ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ ਓ ਕਰਕੇ ਸ਼ਿਕਾਰ ਆਜ ਪੈਣਾ ਦੱਸਣਾ ਅੱਸੀ ਭਲਾ ਕਿੰਨੀਆਂ ਅਤਿ ਦੇ ਸ਼ਿਕਾਰੀ ਆਂ Deep Allachouria ਨੂ ਜੱਗ ਜਾਂ ਦਾ Deep Allachouria ਨੂ ਜੱਗ ਜਾਂ ਦਾ ਮੁੱਡ ਤੋਂ ਅੱਸੀ ਮੌਤ ਦੇ ਵਪਾਰੀ ਆਂ Shortcut ਅੱਸੀ ਕਦੇ ਰਾਹ ਲੱਭੇ ਨੀ Shortcut ਅੱਸੀ ਕਦੇ ਰਾਹ ਲੱਭੇ ਨੀ ਦਮ ਰੱਖੀ ਦਾ ਏ ਵੈਰੀ ਨਾਲ ਕਿਹ ਕੇ ਜਾਂ ਨੂ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ ਵੇ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ
Sanatçı: B. Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:41
Toplam: kayıtlı şarkı sözü
B. Sandhu hakkında bilgi girilmemiş.

Fotoğrafı