baaghi jealousy şarkı sözleri
ਓਹ ਜੰਮਦਾ ਹੀ ਕੋਈ ਬਦਮਾਸ਼ ਨੀ ਹੁੰਦਾ
ਨਵੇਂ ਹੁੰਦੇ ਆ ਇੱਥੇ ਸਾਰੇ ਬਾਲੀਏ
ਖੁਦ ਨੂੰ ਪੁਰਾਣੇ ਜਿਹੜੇ ਖੁੰਢ ਦੱਸਦੇ
ਨੀ ਕਿਹੜੇ ਰੱਬ ਨੀ ਐਦਾਂ ਹੀ ਥੱਲੇ ਤਾਰੇ ਬਾਲੀਏ
ਲਾਉਂਦੇ ਫਿਰਦੇ ਸੀ ਜਮਾਨਤਾ ਨੀ ਮਿੱਠੀਏ
ਨੀ Burry ਮਿੱਤਰਾ ਜਾਂਦਾਨੂੰ ਵੇਖ ਓਹਨਾ ਵੈਲਾ ਕਟੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਓਹ ਬੜੇ ਖਾਂਦੇ ਮਿੱਤਰਾ ਤੋਹ ਖਾਰ ਬਾਲੀਏ
ਤੇ ਸਚੀ ਹਲੇ ਬਦਿਆਂ ਨੀ ਖਾਣੀ ਆ
ਹੋਇਆ ਕਿ ਜੇ ਮਿੱਤਰਾ ਤੋਹ ਅੱਗੇ ਲੱਗ ਗਏ
ਤੇ ਸਾਲੇ ਲੰਗੇ ਵੀ ਤਾ ਲੰਗੇ ਲੱਤਾਂ ਥਾਣੀ ਆ
ਓਹ ਬੜੇ ਖਾਂਦੇ ਮਿੱਤਰਾ ਤੋਹ ਖਾਰ ਬਾਲੀਏ
ਤੇ ਸਚੀ ਹਲੇ ਬਦਿਆਂ ਨੀ ਖਾਣੀ ਆ
ਹੋਇਆ ਕਿ ਜੇ ਮਿੱਤਰਾ ਤੋਹ ਅੱਗੇ ਲੱਗ ਗਏ
ਤੇ ਸਾਲੇ ਲੰਗੇ ਵੀ ਤਾ ਲੰਗੇ ਲੱਤਾਂ ਥਾਣੀ ਆ
ਓਹ ਟੁਕੜਿਆ ਸਾਦਿਆਂ ਤੇ ਪਲ ਕੇ
ਕੁੱਤੇ ਲੱਗ ਪਏ ਨੀ ਸਾਨੂ ਹੀ ਵਿਖੋਨ ਅੱਖੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਓਹ ਟੈਟੂਆਂ ਨਾਲ ਧੱਕੇ ਆ ਨਿਸ਼ਾਨ ਤਾਕਤ ਦੇ
ਤੇ ਸੰਜੀ ਨਾ ਕੀਤੇ ਐਵੇਂ ਸੌਓ ਨੀ
ਬਾਲੀਏ ਨਵਾਬਾ ਜਿਨੀ ਟੋਆਰ ਰੱਖਦੇ
ਰੱਖਦੇ ਆ ਮਾਝੇ ਵਾਲੇ ਭੌਂਓ ਨੀ
ਓਹ ਟੱਟੂਆਂ ਨਾਲ ਧੱਕੇ ਆ ਨਿਸ਼ਾਨ ਤਾਕਤ ਦੇ
ਤੇ ਸੰਜੀ ਨਾ ਕੀਤੇ ਐਵੇਂ ਸੌਓ ਨੀ
ਬਾਲੀਏ ਨਵਾਬਾ ਜਿਨੀ ਟੋਆਰ ਰੱਖਦੇ
ਰੱਖਦੇ ਆ ਮਾਝੇ ਵਾਲੇ ਭੌਂਓ ਨੀ
ਓਹ ਥੱਲੇ ਓਹੀ ਜਿਹੜੇ ਨਜਰਾਂ ਸੀ ਥੱਲੇ ਰੱਖਦੇ
ਨੀ ਤੋਰੇ ਉੱਤੇ ਵਾਲ ਜਿਹਨਾਂ ਘੂਰੀਆਂ ਸੀ ਬਤੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨੀ ਜਿਹਨਾਂ ਜੈਲਾ ਕਟੀਆਂ
ਓਹ ਹਵਾ ਵਿਚ ਉੱਡੀਆਂ ਮਿੱਠੀਏ
ਕਿੱਥੇ ਜੱਟ ਦੇ ਮੁਕਾਬਲੇ ਚ ਲੀਰਾ ਨੀ
ਓਹ ਟੁਕੜੇ ਸਾਦਿਆਂ ਤੇ ਪਾਲਿਆ
ਪਾਲਿਆ ਨੀ ਸਾਲੀਆਂ ਕਤੀਦਾ ਨੀ
ਓਹ ਹਵਾ ਵਿਚ ਉੱਡੀਆਂ ਮਿੱਠੀਏ
ਕਿੱਥੇ ਜੱਟ ਦੇ ਮੁਕਾਬਲੇ ਚ ਲੀਰਾ ਨੀ
ਓਹ ਟੁਕੜੇ ਸਾਦਿਆਂ ਤੇ ਪਾਲਿਆ
ਪਾਲਿਆ ਨੀ ਸਾਲੀਆਂ ਕਤੀਦਾ ਨੀ
ਹੱਥ ਬਾਗ਼ੀ ਦੇ ਗਗਨ ਲੋਹੇ ਵਰਗੇ
ਕਦੇ ਆਉਣੀਆ ਨੀ Set ਵੈਦਾ ਕੋਲੋਂ ਵੇਖਿਆ
ਤੇਰੇ ਨਾਲ ਜਿੰਨੇ ਕਟੇ ਕੈਂਡ ਨੀ
ਮੇਰੇ ਨਾਲ ਓਹ ਖੜੇ ਨਈ ਜਿਹਨਾਂ ਜੈਲਾ ਕਟੀਆਂ
ਤੇਰੇ ਨਾਲ ਜਿੰਨੇ ਕਟੇ Weekend ਨੀ
ਮੇਰੇ ਨਾਲ ਓਹ ਖੜੇ ਨਈ ਜਿਹਨਾਂ ਜੈਲਾ ਕਟੀਆਂ