baagi bhangu daisy şarkı sözleri
ਉਹ ਰੰਗ ਮਹਿੰਦੀ ਦਾ
ਬਣਾਕੇ ਤਲੀਆਂ ਤੇ ਝਾ’ਸ ਲੈ
ਸੂਰਮਾ ਬਣਾਕੇ ਅੱਖੀਆਂ ਚ ਰੱਖ ਲੈ
ਜਿੰਦ ਨੂੰ ਬਨਾਲੇ ਗਾਣੀ ਵਾਲਾ ਮਣਕਾਂ
ਦਿਲ ਦੀ ਬਣਾਕੇ ਬਿੱਲੋ ਪੂਣੀ ਕੱਟ ਲੈ
ਸਾਹਾਂ ਵਿੱਚ ਰਲਜਾ ਗੁਲਾਬ ਬਣਕੇ
ਬੁੱਲੀਆਂ ਚੌਂ ਨਿਕਲਣ ਆਵਾਜ਼ ਬਣਕੇ
ਬਣਜਾ ਪਰਾਂਦਾ ਗੇੜਾ ਦੇਵਾਂ ਲੱਕ ਦਾ
ਜਿੱਥੇ ਜਿੱਥੇ ਜਾਵੇਂ ਜਾਵਾਂ ਦਾਜ ਬਣਕੇ
ਉਹ ਬਾਗ ਵੇਹੜੇ ਚ ਲਵਾਦਾਂ
ਫੂਲ ਮੰਗੇਗੀ ਕੇ ਨਈਂ
ਜ਼ੁਲਫ਼ਾ ਚ ਤੋੜ daisy ਟੰਗੇਗੀ ਕੇ ਨਈਂ
ਮੋਟੀਆਂ ਦਾ ਮੀਂਹ ਜੇ ਪਵਾਦਾਂ ਗੋਰੀਏ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਉਹ ਤੇਰੇ ਘਰ ਚ ਲੰਘਵਾਂ
ਪਾਣੀ ਨੀਲੀ ਲਾਕੇ ਦਾ
ਸੁਣ up down ਜਾਵੇ ਤੈਨੂੰ ਮੱਥਾ ਟੇਕ ਦਾ
Surface ਤੇ ਬਣਾਵੇ ਮੂਰਤਾਂ ਪਿਆਰੀਆਂ
ਲਾਹਾੜਿਆਂ ਟਰਾਲਾ ਸਾਊਦੀ ਆਲੀ ਰੇਤ ਦਾ
ਓਵੇਂ ਕੀਤੇ ਬਣਜੇ ਤੂੰ ਮੇਰੀ ਮੁਮਤਾਜ਼ ਨਖਰੋ
ਤਲੀ ਤੇ ਬਣਾਦੇਆਂ ਨੀ ਤਾਜ ਨਖਰੋ
ਮੱਸਿਆ ਨੂੰ shine ਮੰਗ ਲਾਵਾਂ moon ਤੋੰ
ਉਹ ਵੱਖਰੇ ਚਲਾਦਿਆਂ ਰਵਾਜ਼ ਨਖਰੋ
ਇਸ਼ਕੇ ਦੀ ਗਲੀਆਂ ਚੋਂ ਲੰਗੇਗੀ ਕੇ ਨਹੀਂ
ਰੂਹ ਤੋੰ ਰੰਗ ਲੈਕੇ ਚੁੰਨੀ ਰੰਗੇਗੀ ਕੇ ਨਈਂ
ਜੇ ਤੋੜਕੇ ਲਿਆਦਿਆਂ star ਗੋਰੀਏ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਉਹ ਮੇਰਾ ਬੁੱਲ੍ਹੀਆਂ ਚੋਂ ਇਕ ਵਾਰ ਨਾਮ ਜੇ ਲਾਵੇ
ਬਾਗੀ ਬਾਗੀ ਕਹਿਕੇ ਮੈਨੂੰ ਪਿਆਰ ਜੇ ਕਰੇ
ਛੋਟੀਆਂ ਬਰਾੜ ਵੀ ਚਰਾਸੀ ਕਟ ਲਉ
ਜੇ red ਪਰੀ ਵਾਂਗੂ ਚਾੜ ਅੱਖਾਂ ਚ ਤਰੀ
ਠੰਡੀਆਂ ਹਵਾਵਾਂ ਤੋੰ ਝੱਲਾਵਾਂ ਪੱਖੀਆਂ
ਕਾਜਲਾ ਪਹਾੜੀ ਨਿਤ ਪਾਉਣ ਅੱਖੀਆਂ
ਹੋ ਕੋਲਾਂ ਤੈਨੂੰ ਲੋਰੀਆਂ ਸਣਾਉਣ ਰਾਤ ਨੂੰ
Rainbow ਲਵਾਦਾਂ ਚਾਨਣੀਆਂ ਪੱਕੀਆਂ
ਮੇਰੇ faith ਦਾ ਹਿਸਾਬ ਕਦੇ ਮੰਗੇਗੀ ਕੇ ਨਈਂ
ਜੇ ਹੱਥ ਫੜ੍ਹ ਚੁੱਮਾ ਦੱਸ ਸੰਗੇਗੀ ਤਾਂ ਨਈਂ
ਨਾ ਸਾਹਾਂ ਦਾ ਸਟਾਕ ਜੇ ਲਵਾਦਾਂ ਗੋਰੀਏ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਹੀਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ
ਫੇਰ ਦੱਸ ਮਿੱਤਰਾਂ ਨੂੰ ਮੰਨੇਗੀ ਕੇ ਨਈਂ