baagi bhangu phd şarkı sözleri
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਮੇਰਾ BA ਦੇ ਵਿਚ ਲਗਦਾ gear ਜਾ ਅੜਨਾ ਨੀ
ਨੀ ਤੂੰ ਨਿਤ ਬਾਦਲ ਸੁਟੇ ਸੋਹਣੀਏ ਪੌਣੀ ਯੇ
ਸਾਡਾ ਇਕੋ ਰੰਗ ਦਾ ਤਾਰ ਤੇ ਸੁਕਦਾ ਪਰਨਾ ਨੀ
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਮੇਰਾ BA ਦੇ ਵਿਚ ਲਗਦਾ gear ਜਾ ਅੜਨਾ ਨੀ
ਤੈਨੂੰ PHD ਓ
ਤੂ DPS ਪੜ੍ਹੀ ਮੇਰੀ ਪਿੰਡ ਸੀ ਪੜ੍ਹੇ
ਮੈਂ ਬੂਟੇ ਲੇਤਾ ਵਾਲੇ ਲੇਨੇ ਬੜੀ ਪੌਂਡਾ ਸੀ ਦੁਹਾਈ
ਤੂ DPS ਪੜ੍ਹੀ ਮੇਰੀ ਪਿੰਡ ਸੀ ਪੜ੍ਹੇ
ਮੈਂ ਬੂਟੇ ਲੇਤਾ ਵਾਲੇ ਲੇਨੇ ਬੜੀ ਪੌਂਡਾ ਸੀ ਦੁਹਾਈ
ਤੇਰੇ ਪਾਪਾ ਕਹਿੰਦੇ ਕੁਡੀਏ Nike ਲੇ ਲਾ ਤੂ
ਤੇਰੇ ਪਾਪਾ ਕਹਿੰਦੇ ਕੁਡੀਏ Nike ਲੇ ਲਾ ਤੂ
ਮੇਰੀ ਮੰਮੀ ਕਹਿੰਦੀ ਆਪਣਾ ਤਾਂ ਪੁੱਤ ਸਰਨਾ ਨਈ
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਮੇਰਾ BA ਦੇ ਵਿਚ ਲਗਦਾ gear ਜਾ ਅੜਨਾ ਨੀ
ਤੈਨੂੰ PHD ਓ
ਨਿਤ ਖਾਵੇ macaroni ਅਸੀ ਪਟ ਲਈਏ ਗੰਨਾ
ਜੇ ਰੋਟੀ ਮੱਕੀ ਦੀ ਬਣਾਵੇ ਤੈਨੂੰ ਫਿਰ ਜੱਟੀ ਮਨਾ
ਨਿਤ ਖਾਵੇ macaroni ਅਸੀ ਪਟ ਲਈਏ ਗੰਨਾ
ਜੇ ਰੋਟੀ ਮੱਕੀ ਦੀ ਬਣਾਵੇ ਤੈਨੂੰ ਫਿਰ ਜੱਟੀ ਮਨਾ
Maggi ਦਾ ਇਕ ਦੋ ਮਿੰਟਾ ਵਿਚ ਬਣ ਜਾਂਦੀ
Maggi ਦਾ ਇਕ ਦੋ ਮਿੰਟਾ ਵਿਚ ਬਣ ਜਾਂਦੀ
ਤੈਨੂੰ ਔਖਾ ਹੋ ਜੌ ਸਾਗ ਸਰੋ ਦਾ ਧਰਨਾ ਨੀ
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਮੇਰਾ BA ਦੇ ਵਿਚ ਲਗਦਾ gear ਜਾ ਅੜਨਾ ਨੀ
ਤੈਨੂੰ PHD ਓ
ਤੇਰੇ WIFI ਚਲੇ ਸਾਡੇ ਔਂਦੀ ਨਹੀਓ range
ਗਿੱਲ ਰੋਂਦਾ ਯੇ ਜੰਡਾਲੀ ਕਹਿੰਦਾ ਕਰੋ sim change
ਤੇਰੇ WIFI ਚਲੇ ਸਾਡੇ ਔਂਦੀ ਨਹੀਓ range
ਗਿੱਲ ਰੋਂਦਾ ਯੇ ਜੰਡਾਲੀ ਕਹਿੰਦਾ ਕਰੋ sim change
ਤੂੰ lappy ਉਤੇ ਨਿਤ movie'ਆਂ ਵੇਖੇ ਨੀ
ਤੂੰ lappy ਉਤੇ ਨਿਤ movie'ਆਂ ਵੇਖੇ ਨੀ
ਸਾਨੂ ਕਾਲ ਲਈ ਵੀ ਪੈਂਦਾ ਕੋਠੇ ਚੜਣਾ ਨੀ
ਤੈਨੂੰ PHD ਵੀ 8ਵੀ ਵਰਗੀ ਲਗਦੀ ਯੇ
ਮੇਰਾ BA ਦੇ ਵਿਚ ਲਗਦਾ gear ਜਾ ਅੜਨਾ ਨੀ
ਨੀ ਤੂੰ ਨਿਤ ਬਾਦਲ ਸੁਟੇ ਸੋਹਣੀਏ ਪੌਣੀ ਯੇ
ਸਾਡਾ ਇਕੋ ਰੰਗ ਦਾ ਤਾਰ ਤੇ ਸੁਕਦਾ ਪਰਨਾ ਨੀ
ਤੈਨੂੰ PHD ਓ