baani kaur kala doriya şarkı sözleri

ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਸੁਥੜਾ ਛੀਟ ਦੀਆਂ ਮੁਲਤਾਨੋ ਆਈਆਂ ਨੇ ਵੇ ਮਾਂਵਾਂ ਅਪਣੀਆਂ ਜਿੰਨਾਂ ਰੀਜ਼ਾ ਲਾਈਆਂ ਨੇ ਸੁਥੜਾ ਛੀਟ ਦੀਆਂ ਮੁਲਤਾਨੋ ਆਈਆਂ ਨੇ ਵੇ ਮਾਂਵਾਂ ਅਪਣੀਆਂ ਜਿੰਨਾਂ ਰੀਜ਼ਾ ਲਾਈਆਂ ਨੇ ਕਮੀਜਾਂ silk ਦੀਆਂ ਏ ਦਿੱਲੀ ਓ ਆਈਆਂ ਨੇ ਸੱਸਾਂ ਬੇਗਨਾਣਿਆ ਜਿੰਨਾਂ ਗੱਲੋਂ ਲੁਹਾਈਆਂ ਨੇ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ ਕੇ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਏ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ ਕੇ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਏ ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਬੜਾ ਸ੍ਵਾਦ ਆਯਾ ਅਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਾਹੀਏ ਦੀਆਂ ਝਿੜਕਾਂ ਦਾ ਬੜਾ ਸ੍ਵਾਦ ਆਯਾ ਅਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਾਹੀਏ ਦੀਆਂ ਝਿੜਕਾਂ ਦਾ ਸਾਡੀ ਗਲੀ ਆ ਮਾਹੀਆ ਤੈਨੂੰ ਕੁੱਤੇ ਪਵਾਵਾਂਗੇ ਕਲ ਦੀਆਂ ਝਿੜਕਾਂ ਦਾ ਤੈਨੂੰ ਮਜ਼ਾ ਚਖਾਵਾਂਗੇ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
Sanatçı: Baani Kaur
Türü: Belirtilmemiş
Ajans/Yapımcı: Belirtilmemiş
Şarkı Süresi: 4:26
Toplam: kayıtlı şarkı sözü
Baani Kaur hakkında bilgi girilmemiş.

Fotoğrafı