baani sandhu 8 parche [remix 1] şarkı sözleri

26 ਸਾਲ ਦੀ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ ਜਾਂਦਾ ਨਾ ਧਿਆਨ ਮੇਰਿਯਾ ਪੰਜੇਬਾਂ ਚ ਕੀਹਦਾ ਕੀਹਦਾ ਐਥੇ ਦੱਸ ਮੂੰਹ ਫਡ ਲਾਂ ਹੋ ਗਏ ਸ਼ਰੇਆਮ ਤੇਰੇ ਸ਼ਿਅਰ ਚਰਚੇ ਬੇਬੇ ਬਾਪੂ ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26 ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ ਸਮਝੀ ਨਾ ਭੋਲੀ ਮੈਨੂ ਸਬ ਪਤਾ ਏ ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ ਮੂੜਕੇ ਨਾ ਮਿਲੇ ਚੰਡੀਗੜ੍ਹ map ਤੇ ਸਮਝੀ ਨਾ ਭੋਲੀ ਮੈਨੂ ਸਬ ਪਤਾ ਏ ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ ਮੂੜਕੇ ਨਾ ਮਿਲੇ ਚੰਡੀਗੜ੍ਹ ਮੈਪ ਤੇ ਘੁੱਮਦੀ ਮੁਹਾਲੀ ਤੇਰੀ ਤਾਰ ਵੈਰਿਯਾ ਕਮਭੇ ਦਿਲੇ ਆ ਜੀ ਨਾ ਕਿਸੇ ਨਾਲ ਲੜਕੇ ਬੇਬੇ ਬਾਪੂ ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26 ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ 26 ਸਾਲ ਦੀ, 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ A to Z ਤੇਰੇ ਸਾਰੇ ਯਾਰ ਜੱਟ ਆ ਹੋ ਜੱਟਾ ਵਾਲੇ ਦਿਲ ਜੱਟਾਂ ਵਾਲੀ ਮੱਤ ਆ ਹੋ ਵੈਲੀ ਹੋਯ ਮੁੰਡਾ ਜਿੰਨਾ ਦਾ ਸ਼ਿੰਗਾਰ ਆ ਹਨ ਉੱਤੋਂ ਲੱਗੀ ਪਿਹਲੀ ਤੇਰੇ ਨਾਲ ਅੱਖ ਨੀ ਹੋ ਐਦਾਂ ਕਿੱਦਾਂ ਮੇਰਾ ਕੋਈ ਟਾਇਮ ਚੱਕ ਜੂ ਹੋ on road ਲਵਾ ਓਹ੍ਦੀ ਗੱਡੀ ਡੱਕ ਨੀ ਪੈਂਦਾ ਪੂਰਾ ਰੋਹਬ ਪੌਣੇ ਛੇਹ ਫੁਟ ਦੀ ਹੋ ਟੂਰੇ ਜਦੋ ਜੱਟ ਤੇਰੇ ਨਾਲ ਨਾਲ ਨੀ ਭਾਭੀ ਭਾਭੀ ਕਿਹੰਦੇ ਨਾਹੀਓ ਯਾਰ ਥਕਦੇ ਹੋਰ ਤੂ ਰ੍ਕਾਨੇ ਦੱਸ ਕਿ ਭਾਲਦੀ ਹੋ ਮੁੰਡੇ ਉੱਤੇ ਚਲਦੀ ਆਂ ਕਯੀ 26 ਆਂ ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ ਹੋ ਮੁੰਡੇ ਉੱਤੇ ਚਲਦੀ ਆਂ ਕਯੀ 26 ਆਂ ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ ਜੱਟਾਂ ਜੱਟੀ fan ਤੇਰੀ ਏਸ ਗੱਲ ਤੋਂ ਤੂ ਯਾਰਾਂ ਪਿਛਹੇ ਲੈਣੇ stand ਛੱਡਦੇ ਹੁੰਦੀ ਜਿਵੇ ਪੁਲਸ ਪੰਜਾਬ ਭਰਤੀ ਤੂ ਲੋਡ ਪਯੀ ਤੇ ਯਾਰਾ ਪਿਛਹੇ ਭੱਜਦਾ ਬੇਸ਼ਕ ਲੜਣੇ ਤੇ ਨਾ ਰੋਕਦੀ ਪਰ ਜੇ ਕੋਯੀ ਕਰੂ ਤੇਰੇ ਉੱਤੇ ਵਾਰ ਵੇ ਰਖ ਦੂ ਮੈਂ ਵਿਚਾਲੋ ਊਹਦੀ ਹਿੱਕ ਪਾੜ ਕੇ ਐਨੀ ਕੁ ਤਾ ਸੀਨੇ ਵਿਚ ਰਖਣ ਖਾਰ ਵੇ Jassi Lohka Jassi Lohka ਰਹਾ ਜੱਪਦੀ ਤੇਰੀ ਦੀਦ ਨੁੰ ਹੈ ਦਿਲ 24 ਸੱਤ ਤਰਸੇ ਬੇਬੇ ਬਾਪੂ ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26 ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ 26 ਸਾਲ ਦੀ, 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ
Sanatçı: Baani Sandhu
Türü: Belirtilmemiş
Ajans/Yapımcı: Belirtilmemiş
Şarkı Süresi: 4:05
Toplam: kayıtlı şarkı sözü
Baani Sandhu hakkında bilgi girilmemiş.

Fotoğrafı